ਗਾਇਕ ਪ੍ਰੀਤ ਹੁੰਦਲ ਹੋਏ ਜਖ਼ਮੀ, ਲੱਤ ਹੋਈ ਫੱਟੜ, ਪ੍ਰਸ਼ੰਸਕ ਸਿਹਤਮੰਦ ਹੋਣ ਲਈ ਕਰ ਰਹੇ ਨੇ ਦੁਆਵਾਂ
ਗਾਇਕ ਪ੍ਰੀਤ ਹੁੰਦਲ ਹੋਏ ਜਖ਼ਮੀ, ਲੱਤ ਹੋਈ ਫੱਟੜ, ਪ੍ਰਸ਼ੰਸਕ ਸਿਹਤਮੰਦ ਹੋਣ ਲਈ ਕਰ ਰਹੇ ਨੇ ਦੁਆਵਾਂ
ਪੰਜਾਬੀ ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਸਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਛਲੇ ਸਾਲ ਦੀ 12 ਦਸੰਬਰ ਤੋਂ ਬਾਅਦ ਬੀਤੇ ਦਿਨੀਂ ਯਾਨੀ ਕਿ 20 ਮਾਰਚ ਨੂੰ ਕੋਈ ਪੋਸਟ ਸਾਂਝੀ ਕੀਤੀ ਹੈ।
image source- instagram
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ
image source- instagram
Preet Hundal ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਉਨ੍ਹਾਂ ਦੀ ਲੱਤ ਉੱਤੇ ਪਲਾਸਟਰ ਚੜਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਲੱਤ ਟੁੱਟੀ ਹੈ ਹੌਸਲਾ ਨਹੀਂ..ਬਹੁਤ ਜਲਦ ਆ ਰਿਹਾ ਹਾਂ..ਵਾਹਿਗੁਰੂ ਜੀ ਮੇਹਰ ਕਰਿਓ’ । ਇਸ ਪੋਸਟ ਉੱਤੇ ਪ੍ਰੀਤ ਹੁੰਦਲ ਦੇ ਚਾਹੁਣ ਵਾਲੇ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਨੇ। ਫੈਨਜ਼ ਸੁਨੇਹਿਆਂ ਰਾਹੀਂ ਹੌਸਲਾ ਦੇ ਰਹੇ ਨੇ।
image source- instagram
ਜੇ ਗੱਲ ਕਰੀਏ ਗਾਇਕ ਤੇ ਗੀਤਕਾਰ ਪ੍ਰੀਤ ਹੁੰਦਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਉਨ੍ਹਾਂ ਨੇ ਏ ਕੇਅ, ਜੈਸਮੀਨ ਸੈਂਡਲਸ, ਅਮਰ ਸਜਲਪੁਰੀਆ, ਗੁਰੂ ਰੰਧਾਵਾ, ਬੱਬਲ ਰਾਏ, ਆਰ ਨੇਤ ਗੁਰਨਾਮ ਭੁੱਲਰ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕੀਤਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
