ਸੋਨੂੰ ਸੂਦ ਨੇ ਦੱਸਿਆ ਕਿਵੇਂ ਕੰਮ ਦੌਰਾਨ ਖੁਦ ਨੂੰ ਰੱਖਿਆ ਜਾ ਸਕਦਾ ਹੈ ਫਿੱਟ, ਵੀਡੀਓ ਕੀਤਾ ਸਾਂਝਾ
ਸੋਨੂੰ ਸੂਦ ਨੇ ਦੱਸਿਆ ਕਿਵੇਂ ਕੰਮ ਦੌਰਾਨ ਖੁਦ ਨੂੰ ਰੱਖਿਆ ਜਾ ਸਕਦਾ ਹੈ ਫਿੱਟ, ਵੀਡੀਓ ਕੀਤਾ ਸਾਂਝਾ
ਸੋਨੂੰ ਸੂਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਅਦਾਕਾਰ ਨੇ ਹੁਣ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਚਾਕੂ ਅਤੇ ਛੁਰੀਆਂ ਤੇਜ਼ ਕਰਨ ਵਾਲੀ ਸਾਈਕਲ ‘ਤੇ ਬੈਠੇ ਹੋਏ ਹਨ । ਸੋਨੂੰ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਆਪਣੇ ਕੰਮ ਦੇ ਨਾਲ ਨਾਲ ਤੁਸੀਂ ਆਪਣਾ ਵਰਕ ਆਊਟ ਕਰ ਸਕਦੇ ਹੋ ।
Image From Sonu Sood's Instagram
ਹੋਰ ਪੜ੍ਹੋ : ਤਾਪਸੀ ਪਨੂੰ ਨੇ ਆਪਣੀ ਭੈਣ ਸ਼ਗੁਨ ਨੂੰ ਜਨਮ ਦਿਨ ਦੀ ਦਿੱਤੀ ਵਧਾਈ
Image From Sonu Sood's Instagram
ਇਸ ਦੇ ਨਾਲ ਹੀ ਸੋਨੂੰ ਨੇ ਲਿਖਿਆ ਕਿ ਇਹ ਉਨ੍ਹਾਂ ਦੀ ਛੁਰੇ ਅਤੇ ਚਾਕੂ ਤੇਜ਼ ਕਰਨ ਦੀ ਨਵੀਂ ਦੁਕਾਨ ਹੈ । ਸੋਨੂੰ ਸੂਦ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਲ਼ਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।
Image From Sonu Sood's Instagram
ਬੀਤੇ ਦਿਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ ਸੀ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦੇ ਨਾਲ ਵੀ ਮੁਲਾਕਾਤ ਕੀਤੀ ਸੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
