ਹੱਥਾਂ ‘ਚ ਹਥੌੜਾ ਲਈ ਵਾਪਸ ਆਇਆ ਤਾਰਾ ਸਿੰਘ, ਭਰਾ ਬੌਬੀ ਦਿਓਲ ਨੇ ਲਿਖਿਆ ‘ਹਿੰਦੁਸਤਾਨ ਜ਼ਿੰਦਾਬਾਦ’, ਵੇਖੋ ਗਦਰ-2 ਦਾ ਸ਼ਾਨਦਾਰ ਪੋਸਟਰ
ਹੱਥਾਂ ‘ਚ ਹਥੌੜਾ ਲਈ ਵਾਪਸ ਆਇਆ ਤਾਰਾ ਸਿੰਘ, ਭਰਾ ਬੌਬੀ ਦਿਓਲ ਨੇ ਲਿਖਿਆ ‘ਹਿੰਦੁਸਤਾਨ ਜ਼ਿੰਦਾਬਾਦ’, ਵੇਖੋ ਗਦਰ-2 ਦਾ ਸ਼ਾਨਦਾਰ ਪੋਸਟਰ
ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗਦਰ-2 ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਫ਼ਿਲਮ ਗਦਰ-2 (Gadar -2) ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ । ਇਸ ਪੋਸਟਰ ‘ਚ ਤੁਸੀਂ ਗਦਰ-2 ਦੇ ਤਾਰਾ ਸਿੰਘ ਨੂੰ ਹੱਥਾਂ ‘ਚ ਹਥੌੜਾ ਲਈ ਵੇਖ ਸਕਦੇ ਹੋ । ਇਸ ਪੋਸਟਰ ‘ਤੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਨੇ ਵੀ ਰਿਐਕਸ਼ਨ ਦਿੰਦਿਆਂ ਲਿਖਿਆ ਕਿ ‘ਹਿੰਦੁਸਤਾਨ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ’।

ਹੋਰ ਪੜ੍ਹੋ : ਗਣਤੰਤਰ ਦਿਵਸ ਦੇ ਮੌਕੇ ‘ਤੇ ਸੁਨੰਦਾ ਸ਼ਰਮਾ, ਸੰਨੀ ਦਿਓਲ ਅਤੇ ਧਰਮਿੰਦਰ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ
ਇਸ ਤੋਂ ਪਹਿਲਾਂ ਫ਼ਿਲਮ ਗਦਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆਉਣਗੇ । ਸੋਸ਼ਲ ਮੀਡੀਆ ‘ਤੇ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦਾ ਪੋਸਟਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
image source: Instagram
ਹੋਰ ਪੜ੍ਹੋ : ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ
ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ ।ਦੇਸ਼ ਪ੍ਰੇਮ ਦੇ ਨਾਲ ਭਰਪੂਰ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ ।
image source: Instagram
ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਰੋਮਾਂਟਿਕ ਕਿਰਦਾਰ ਹੋਣ, ਮਾਰ ਧਾੜ ਵਾਲੇ ਜਾਂ ਫਿਰ ਸਨਕੀ ਕਿਸਮ ਦੇ ਵਿਅਕਤੀ ਦਾ ਕਿਰਦਾਰ ਹੋਵੇ, ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਉਨ੍ਹਾਂ ਨੇ ਜਾਨ ਪਾ ਦਿੱਤੀ ਹੈ ।
Hindustan Zindabaad Hai! Zindabaad Tha! aur Zindabaad Rahega!
This Independence Day!#Gadar2 releasing on 11th August 2023?@ZeeStudios_ @iamsunnydeol @ameesha_patel @iutkarsharma @Anilsharma_dir @anilsharmaprod @1rohitchoudhary @Mithoon11 @SayeedQuadri2 @ZeeMusicCompany pic.twitter.com/Bb0fb3cKK8
— Bobby Deol (@thedeol) January 26, 2023
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
