ਕਿ ਤੁਸੀਂ ਜਾਣਦੇ ਹੋ? ਗੋਲਗੱਪੇ ਖਾਣ ਨਾਲ ਮਿਲਦਾ ਹੈ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ By Gourav Kochhar 17 Apr 2018 | Updated On 17 Apr 2018 15:37 IST in Lifestyle New Update Advertisment ਗੋਲਗੱਪਿਆਂ ਦਾ ਨਾਮ ਸੁੰਨਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਵੀ ਕਿੰਨਾ ਫਾਇਦੇਮੰਦ ਹੁੰਦਾ ਹੈ। ਗੋਲਗੱਪੇ ਦੀ ਵਰਤੋਂ ਕਈ ਰੋਗਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਗੋਲਗੱਪੇ Gol-Gappe ਖਾਣ ਦੇ ਜ਼ਬਰਦਸਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਗੋਲਗੱਪੇ ਖਾਣ ਦੇ ਸਿਹਤ ਨਾਲ ਜੁੜੇ ਫਾਇਦੇ। Advertisment ਕਦੋਂ ਅਤੇ ਕਿੰਨੇ ਖਾਈਏ ਗੋਲਗੱਪੇ? ਗੋਲਗੱਪਿਆਂ Gol-Gappe ਦੀ ਵਰਤੋਂ ਲੰਚ ਜਾਂ ਸ਼ਾਮ ਨੂੰ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪਿਆਂ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਨੂੰ ਸਕ੍ਰਿਯ ਰੱਖਦਾ ਹੈ। ਇਸ ਤੋਂ ਇਲਾਵਾ ਭੋਜਨ ਕਰਨ 'ਤੋਂ 10-15 ਮਿੰਟ ਪਹਿਲਾਂ ਵੀ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵਰਕਾਊਟ ਵੀ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਇਸ ਦੀ ਵਰਤੋਂ ਬਿਲਕੁਲ ਨਾ ਕਰੋ। Advertisment ਗੋਲਗੱਪੇ ਦੇ ਫਾਇਦੇ 1. ਮੂੰਹ ਦੇ ਛਾਲੇ Advertisment ਕਈ ਵਾਰ ਤਿੱਖਾ ਜਾਂ ਗਰਮ ਖਾਣਾ ਖਾਣ ਕਾਰਨ ਮੂੰਹ 'ਚ ਵੱਡੇ-ਵੱਡੇ ਛਾਲੇ ਹੋ ਜਾਂਦੇ ਹਨ ਜੋ ਕਿ ਠੀਕ ਹੋਣ 'ਚ ਕਾਫੀ ਸਮਾਂ ਲੈਂਦੇ ਹਨ। ਅਜਿਹੇ 'ਚ ਤੁਸੀਂ ਸਿਰਫ ਗੋਲਗੱਪਿਆਂ Gol-Gappe ਦੀ ਵਰਤੋਂ ਕਰੋ। ਤੁਹਾਡੇ ਮੂੰਹ ਦੇ ਛਾਲੇ ਦੂਜੇ ਦਿਨ ਹੀ ਗਾਇਬ ਹੋ ਜਾਣਗੇ। 2. ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ Advertisment ਗਲਤ ਖਾਣ-ਪੀਣ ਕਾਰਨ ਅੱਜਕਲ ਲੋਕਾਂ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਵੀ ਗੋਲਗੱਪੇ ਦੇ ਪਾਣੀ ਦੀ ਵਰਤੋਂ ਕਰੋ। ਇਸ 'ਚ ਮੌਜੂਦ ਪੁਦੀਨਾ, ਕਾਲਾ ਨਮਕ,ਜੀਰਾ,ਖੱਟਾ, ਕਾਲੀ ਮਿਰਚ ਆਦਿ ਪੇਟ ਗੈਸ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ। 3. ਚਿੜਚਿੜਾਪਨ Advertisment ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ 'ਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪਿਆਂ ਦਾ ਪਾਣੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ। ਗੋਲਗੱਪੇ Gol-Gappe ਖਾਣ ਨਾਲ ਤੁਹਾਡਾ ਮੂੰਹ ਫ੍ਰੈਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ। 4. ਭਾਰ ਘਟਣਾ Advertisment ਜੇ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਗੋਲਗੱਪਿਆਂ ਦੀ ਵਰਤੋਂ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਖਾਣਾ ਖਾਣ ਦੇ ਬਾਅਦ 10-15 ਮਿੰਟ ਪਹਿਲਾਂ ਰੋਜ਼ ਇਸ ਦੀ ਵਰਤੋਂ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। 5. ਜੀ ਮਿਚਲਾਉਣਾ ਲੰਬੀ ਯਾਤਰਾ ਜਾਂ ਬੁਖਾਰ ਦੇ ਬਾਅਦ ਜੀ ਮਿਚਲਾਉਣ ਜਾਂ ਉਲਟੀ ਵਰਗੀਆਂ ਸਮੱਸਿਆ ਹੋਵੇ ਤਾਂ 3-4 ਗੋਲਗੱਪੇ ਖਾ ਲਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ। #latest-punjabi-news #healthy-diet #punjabi-food #latest-lifestyle-news #health-tips Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article