Happy Kiss Day 2024: 'ਕਿਸ ਡੇਅ' 'ਤੇ ਆਪਣੇ ਪਾਰਟਨਰ ਨੂੰ ਭੇਜੋ ਇਹ ਖੂਬਸੂਰਤ ਸੰਦੇਸ਼, ਹੋਰ ਵਧੇਗਾ ਪਿਆਰ
Happy Kiss Day 2024: 'ਕਿਸ ਡੇਅ' 'ਤੇ ਆਪਣੇ ਪਾਰਟਨਰ ਨੂੰ ਭੇਜੋ ਇਹ ਖੂਬਸੂਰਤ ਸੰਦੇਸ਼, ਹੋਰ ਵਧੇਗਾ ਪਿਆਰ
Happy Kiss Day 2024 Wishes: ਵੈਲੇਨਟਾਈਨ ਡੇਅ (Valentine Week) ਤੋਂ ਇੱਕ ਦਿਨ ਪਹਿਲਾਂ 13 ਫਰਵਰੀ ਨੂੰ ਕਿਸ ਡੇਅ (Kiss Day) ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪਿਆਰ ਨਾਲ ਕਿਸ ਕਰਦੇ ਹਨ। ਕਿਸ ਡੇਅ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਅਤੇ ਰੋਮਾਂਟਿਕ ਹੋ ਜਾਂਦਾ ਹੈ ਜਿਨ੍ਹਾਂ ਦਾ ਪ੍ਰਪੋਜ਼ ਡੇਅ (Propose Day) 'ਤੇ ਪਹਿਲੀ ਵਾਰ ਪ੍ਰਵਾਨ ਹੁੰਦਾ ਹੈ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਤੁਸੀਂ ਆਪਣੇ ਸਾਥੀ ਦੇ ਹੱਥ, ਮੱਥੇ, ਗੱਲ੍ਹਾਂ ਜਾਂ ਬੁੱਲ੍ਹਾਂ ਨੂੰ ਚੁੰਮ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ, ਇਸ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਡੂੰਘਾ ਬੰਧਨ ਬਣ ਜਾਂਦਾ ਹੈ।
ਕਿਸ ਡੇਅ ਦਾ ਇਤਿਹਾਸ
ਜਦੋਂ ਤੁਸੀਂ ਆਪਣੇ ਸਾਥੀ ਨੂੰ ਪਿਆਰ ਨਾਲ ਕਿਸ ਕਰਦੇ ਹੋ ਤਾਂ ਇਸ ਨਾਲ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ ਤੇ ਚਿੰਤਾ ਘਟਦੀ ਹੈ। ਕਿਹਾ ਜਾਂਦਾ ਹੈ ਕਿ 6ਵੀਂ ਸਦੀ ਵਿੱਚ ਫਰਾਂਸ ਵਿੱਚ ਲੋਕ ਇੱਕ ਦੂਜੇ ਨਾਲ ਨੱਚ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ ਤੇ ਡਾਂਸ ਖ਼ਤਮ ਹੋਣ ਤੋਂ ਬਾਅਦ ਇੱਕ ਦੂਜੇ ਨੂੰ ਕਿਸ ਕਰਦੇ ਸਨ। ਇਸ ਤੋਂ ਇਲਾਵਾ ਪੱਛਮੀ ਸਭਿਅਤਾ ਵਿੱਚ ਜਦੋਂ ਵਿਆਹ ਹੁੰਦਾ ਹੈ ਤਾਂ ਵਿਆਹ ਦੀਆਂ ਕਸਮਾਂ ਖਾਣ ਤੋਂ ਬਾਅਦ ਲਾੜਾ ਲਾੜੀ ਇੱਕ ਦੂਜੇ ਨੂੰ ਪਿਆਰ ਨਾਲ ਚੁੰਮਦੇ ਹਨ। ਇਸੇ ਤਰ੍ਹਾਂ ਹੌਲੀ ਹੌਲੀ ਚੰਮ ਕੇ ਇੱਕ ਦੂਜੇ ਨੂੰ ਪਿਆਰ ਜਤਾਉਣ ਦੀ ਸ਼ੁਰੂਆਤ ਹੋਈ।
ਇਸ ਤੋਂ ਇਲਾਵਾ ਕਿਸ ਡੇਅ 'ਤੇ ਲੋਕ ਆਪਣੇ ਪਾਰਟਨਰ ਨੂੰ ਮੈਸੇਜ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜੇਕਰ ਤੁਸੀਂ ਵੀ ਕਿਸ ਡੇਅ 'ਤੇ ਆਪਣੇ ਪਾਰਟਨਰ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਮੈਸੇਜ ਕੋਟਸ ਲੈ ਕੇ ਆਏ ਹਾਂ। ਤੁਸੀਂ ਇਹਨਾਂ ਸੁੰਦਰ ਸੰਦੇਸ਼ਾਂ ਅਤੇ ਹਵਾਲਿਆਂ ਰਾਹੀਂ ਆਪਣੇ ਸਾਥੀ ਨੂੰ Kiss Day ਦੀ ਸ਼ੁਭਕਾਮਨਾਵਾਂ ਦੇ ਸਕਦੇ ਹੋ।
Happy Kiss Day 2024 Wishes For Love
1. ਕਭੀ ਦੂਰ ਨਾ ਜਾਨਾ ਤੁਮ, ਮੈਂ ਤੁਮਹੇ ਬਹੁਤ ਕਰੁਗਾਂ ਮਿਸ ਅਗਰ ਤੁਮ ਦੂਰ ਹੁਈ ਤੋਂ ਤੇਰੀ ਯਾਦੋਂ ਕੋ ਕਰੁਗਾਂ ਕਿਸ Happy Kiss Day
2. ਇਸ ਮੇਂ ਪਿਆਰ ਕਾ ਖਜ਼ਾਨਾ ਭੀ ਹੈ, ਇਸ ਲੀਏ ਚਾਹਤੇ ਹੈ ਆਪਸੇ ਏਕ ਕਿਸ ਮਾਂਗਨਾ ਔਰ ਆਜ ਤੋਂ ਮਾਂਗਨੇ ਕਾ ਬਹਾਨਾ ਹੈ। Happy Kiss Day3. ਮੋਹਬਤ ਦੇ ਰੰਗ ਮੇਂ ਡੂਬੀ ਸ਼ਾਮ ਹੋ, ਏਕ ਨਈ ਸ਼ੁਰੂਆਤ ਕਾ ਪੈਗਾਮ ਹੋ ਮਿਲੇ ਤੇਰੇ ਹੋਂਠ ਮੇਰੇ ਹੋਂਠ ਸੇ ਏਸੇ ਜੈਸੇ ਤੇਰੇ ਹੋਂਠ ਮੇਰੇ ਔਰ ਮੇਰੇ ਹੋਂਠ ਤੇਰੇ ਨਾਮ ਹੋ। Happy Kiss Day4. ਆਪਕੀ ਮੋਹਬਤ ਮੇਂ ਹਮ ਕੁਝ ਐਸਾ ਕਰ ਜਾਏਂ ਇਨ ਫਿਜਾਓਂ ਮੇਂ ਖੂਸ਼ਬੂ ਬਨ ਕਰ ਬਿਖਰ ਜਾਏ ਤੁਮ ਮੁਝੇ ਭੂਲਨਾ ਚਾਹੋ ਤੋ ਅਪਨੀ ਸਾਂਸੋਂ ਰੋਕ ਲੇਨਾ ਸਾਂਸ ਜੋ ਲੋਗੇ ਤੋ ਹਮ ਦਿਲ ਮੇਰੇ ਉਤਰ ਜਾਏਂਗੇ। Happy Kiss Day
ਹੋਰ ਪੜ੍ਹੋ : ਆਦਿਤਿਆ ਨਾਰਾਇਣ ਨੇ ਫੈਨਜ਼ ਨਾਲ ਕੀਤੀ ਬਦਸਲੂਕੀ, ਲਾਈਵ ਕੰਸਰਟ ਦੌਰਾਨ ਹੱਥੋਂ ਖੋਹ ਕੇ ਸੁੱਟਿਆ ਫੋਨ
5. ਹਮ ਆਪਕੋ ਕੁਝ ਇਸ ਤਰ੍ਹਾਂ ਸੇ ਚਾਹਤੇ ਹੈਂ, ਹਰ ਪਲ ਆਪਕੇ ਕਰੀਬ ਆਨਾ ਚਾਹਤੇ ਹੈਂ, ਆਪ ਮਾਨੋ ਯਾ ਨਾਂ ਮਾਨੋ ਇਸ ਸੱਚ ਕੋ ਕਿਸ ਡੇਅ ਕੇ ਦਿਨ ਆਪਕੋ ਅਪਨਾ ਬਨਾਨਾ ਚਾਹਤੇ ਹੈਂ। Happy Kiss Day
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
