Food Lovers Special : ਜਿੰਨਾ ਤੁਹਾਡੇ ਸਰੀਰ ਦਾ ਭਾਰ ਖਾਓ ਓਨੇ ਰੁਪਏ ਦੇ ਮੁਫ਼ਤ ਮੋਮੋਜ਼

ਜੇਕਰ ਤੁਸੀਂ ਵੀ ਖਾਣ ਪੀਣ ਦੇ ਸ਼ੌੌਕੀਨ ਹੋ ਤਾਂ ਤੁਸੀਂ ਵੀ ਇਸ ਖਾਸ ਦੁਕਾਨ ਉੱਤੇ ਆ ਕੇ ਚਾਈਨੀਜ਼ ਡਿਸ਼ ਮੋਮੋਜ਼ ਟ੍ਰਾਈ ਕਰ ਸਕਦੇ ਹੋ। ਹਾਲ ਹੀ ਵਿੱਚ ਇਸ ਦੁਕਾਨ ਦੇ ਮਾਲਕ ਵੱਲੋਂ ਬੇਹੱਦ ਖਾਸ ਤੇ ਸਪੈਸ਼ਲ ਆਫਰ ਸ਼ੁਰੂ ਕੀਤਾ ਗਿਆ ਹੈ ਕਿ ਜਿੰਨਾ ਤੁਹਾਡੇ ਸਰੀਰ ਦਾ ਭਾਰ ਹੋਵੇਗਾ ਤੁਸੀਂ ਓਨੇ ਰੁਪਏ ਦੇ ਮੁਫ਼ਤ ਮੋਮੋਜ਼ ਖਾ ਸਕਦੇ ਹੋ। ਲੋਕ ਇਸ ਥਾਂ ਦੇ ਮੋਮੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇੱਥੇ ਆਉਣ ਵਾਲੇ ਗਾਹਕ ਵੀ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਇੱਥੇ 70 ਕਿਸਮਾਂ ਦੇ Momos ਮਿਲਦੇ ਹਨ।

Written by Pushp Raj   |  June 05th 2024 06:07 PM   |  Updated: June 05th 2024 06:07 PM

ਜੇਕਰ ਤੁਸੀਂ ਵੀ ਖਾਣ ਪੀਣ ਦੇ ਸ਼ੌੌਕੀਨ ਹੋ ਤਾਂ ਤੁਸੀਂ ਵੀ ਇਸ ਖਾਸ ਦੁਕਾਨ ਉੱਤੇ ਆ ਕੇ ਚਾਈਨੀਜ਼ ਡਿਸ਼ ਮੋਮੋਜ਼ ਟ੍ਰਾਈ ਕਰ ਸਕਦੇ ਹੋ। ਹਾਲ ਹੀ ਵਿੱਚ ਇਸ ਦੁਕਾਨ ਦੇ ਮਾਲਕ ਵੱਲੋਂ ਬੇਹੱਦ ਖਾਸ ਤੇ ਸਪੈਸ਼ਲ ਆਫਰ ਸ਼ੁਰੂ ਕੀਤਾ ਗਿਆ ਹੈ ਕਿ ਜਿੰਨਾ ਤੁਹਾਡੇ ਸਰੀਰ ਦਾ ਭਾਰ ਹੋਵੇਗਾ ਤੁਸੀਂ ਓਨੇ ਰੁਪਏ ਦੇ ਮੁਫ਼ਤ ਮੋਮੋਜ਼ ਖਾ ਸਕਦੇ ਹੋ। ਲੋਕ ਇਸ ਥਾਂ ਦੇ ਮੋਮੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇੱਥੇ ਆਉਣ ਵਾਲੇ ਗਾਹਕ ਵੀ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਇੱਥੇ 70 ਕਿਸਮਾਂ ਦੇ Momos ਮਿਲਦੇ ਹਨ।

You May Like This

Latest Videos

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network