ਜਾਣੋ ਫਿਲਮ 'Kudi Haryana Valla Di' ਲਈ Sonam Bajwa ਨੇ ਕਿਵੇਂ ਤਿਆਰ ਕੀਤਾ ਹਰਿਆਣਵੀ ਕੁੜੀ ਦਾ ਕਿਰਦਾਰ

ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਫਿਲਮ 'ਕੁੜੀ ਹਰਿਆਣੇ ਵੱਲ ਦੀ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਸੋਨਮ ਬਾਜਵਾ ਇੱਕ ਹਰਿਆਣਵੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਸੋਨਮ ਨੇ ਹਰਿਆਣਵੀ ਭਾਸ਼ਾ ਕਿਵੇਂ ਸਿੱਖੀ ਤੇ ਉਨ੍ਹਾਂ ਲਈ ਕਿੰਝ ਰਿਹਾ ਇਸ ਕਿਰਦਾਰ ਨੂੰ ਕਰਨਾ ਕਿੰਨਾ ਕੁ ਮੁਸ਼ਕਲ ਰਿਹਾ।

Written by Pushp Raj   |  June 14th 2024 07:08 PM   |  Updated: June 14th 2024 07:08 PM

ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਫਿਲਮ 'ਕੁੜੀ ਹਰਿਆਣੇ ਵੱਲ ਦੀ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਸੋਨਮ ਬਾਜਵਾ ਇੱਕ ਹਰਿਆਣਵੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਸੋਨਮ ਨੇ ਹਰਿਆਣਵੀ ਭਾਸ਼ਾ ਕਿਵੇਂ ਸਿੱਖੀ ਤੇ ਉਨ੍ਹਾਂ ਲਈ ਕਿੰਝ ਰਿਹਾ ਇਸ ਕਿਰਦਾਰ ਨੂੰ ਕਰਨਾ ਕਿੰਨਾ ਕੁ ਮੁਸ਼ਕਲ ਰਿਹਾ।

You May Like This

Latest Videos

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network