ਪੰਜਾਬ ਦੀ ਇਸ ਧੀ ਨੇ ਰਿਵਾਇਤੀ ਸਾਜਾਂ ਨਾਲ ਸਾਂਭਿਆ ਪੰਜਾਬੀ ਸੱਭਿਆਚਾਰ , ਵੇਖੋ ਵੀਡੀਓ

ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਂਦੀ ਹੋਈ ਇੱਕ ਸਿੰਘਣੀ , ਜਿਸ ਦਾ ਨਾਮ ਹੈ ਅਨੂਰੀਤ ਪਾਲ ਕੌਰ। ਪੰਜਾਬ ਦੀ ਇਹ ਧੀ ਅਲਗੋਜ਼ੇ ਵਜਾ ਕੇ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਇਹ ਪੰਜਾਬੀ ਵਿਰਾਸਤ ਦਾ ਉਹ ਸਾਜ ਹੈ ਜਿਸ ਬਾਰੇ ਮੌਜੂਦਾ ਸਮੇਂ ਬਹੁਤ ਹੀ ਘੱਟ ਲੋਕ ਜਾਣਦੇ ਹਨ।

Written by Pushp Raj   |  June 05th 2024 05:57 PM   |  Updated: June 05th 2024 05:57 PM

ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਂਦੀ ਹੋਈ ਇੱਕ ਸਿੰਘਣੀ , ਜਿਸ ਦਾ ਨਾਮ ਹੈ ਅਨੂਰੀਤ ਪਾਲ ਕੌਰ। ਪੰਜਾਬ ਦੀ ਇਹ ਧੀ ਅਲਗੋਜ਼ੇ ਵਜਾ ਕੇ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਇਹ ਪੰਜਾਬੀ ਵਿਰਾਸਤ ਦਾ ਉਹ ਸਾਜ ਹੈ ਜਿਸ ਬਾਰੇ ਮੌਜੂਦਾ ਸਮੇਂ ਬਹੁਤ ਹੀ ਘੱਟ ਲੋਕ ਜਾਣਦੇ ਹਨ।

You May Like This

Latest Videos

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network