ਮਿਲੋ ਤਿੰਨ ਸਾਲਾਂ ਦੀ ਬੱਚੀ ਨੂੰ ਜਿਸ ਦੇ ਛੋਟੀ ਜਿਹੀ ਉਮਰ ‘ਚ ਹੋਏ 1.6 ਮਿਲੀਅਨ ਫਾਲੋਵਰਸ
ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੌਜੂਦਾ ਸਮੇਂ 'ਚ ਕਈ ਲੋਕ ਸੋਸ਼ਲ ਮੀਡੀਆ ਸਟਾਰ ਬਣੇ ਹਨ, ਪਰ ਆਓ ਅੱਜ ਪੀਟੀਸੀ ਪੰਜਾਬੀ ਉੱਤੇ ਤੁਹਾਨੂੰ 3 ਸਾਲਾਂ ਦੀ ਇੱਕ ਨਿੱਕੀ ਜਿਹੀ ਸੋਸ਼ਲ ਮੀਡੀਆ ਸਟਾਰ ਇੱਕਵੀਰਾ ਨਾਲ ਮਿਲਵਾਉਂਦੇ ਹਾਂ ਜਿਸ ਨੇ ਇਸ ਨਿੱਕੀ ਸਟਾਰ ਦੇ 1.6 ਮਿਲੀਅਨ ਫਾਲੋਵਰਸ ਹਨ ਜੋ ਕਿ ਇੱਕ ਵੱਡੀ ਉਪਲਬਧੀ ਹੈ।
Written by Pushp Raj
|
May 28th 2024 11:40 AM |
Updated:
May 28th 2024 11:40 AM