ਵਾਇਸ ਆਫ ਪੰਜਾਬ ਸੀਜ਼ਨ -9'ਚ ਅੰਮ੍ਰਿਤਸਰ ਦਾ ਹੁਨਰ ਨਿਕਲ ਕੇ ਆਏਗਾ ਸਾਹਮਣੇ ,ਵੇਖਣਾ ਨਾ ਭੁੱਲਣਾ 16 ਜਨਵਰੀ 2019 ਨੂੰ ਸ਼ਾਮ ਸੱਤ ਵਜੇ

written by Shaminder | January 16, 2019

ਵਾਇਸ ਆਫ ਪੰਜਾਬ ਸੀਜ਼ਨ -9 'ਚ ਸੁਰਾਂ ਦੇ ਸੁਰੀਲੇ ਸਫਰ 'ਚ ਵੇਖੋ ਤੁਸੀਂ ਅੰਮ੍ਰਿਤਸਰ ਦੇ ਨੌਜਵਾਨਾਂ ਦਾ ਹੁਨਰ । ਇਸ ਸ਼ੋਅ 'ਚ  ਨੌਜਵਾਨਾਂ ਦੇ ਹੁਨਰ  ਦੀ ਪਰਖ ਕਰਨਗੇ ਸਾਡੇ ਜੱਜ ਸਚਿਨ ਆਹੁਜਾ ,ਬਲਰਾਜ । ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ ਅੰਮ੍ਰਿਤਸਰ ਆਡੀਸ਼ਨ ਸਿਰਫ ਪੀਟੀਸੀ ਪੰਜਾਬੀ 'ਤੇ ।
vop-9

vop-9

 

You may also like