Advertisment

ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’
Advertisment
ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼
Advertisment
ਜੀ ਜਨਾਬ ਦਾ ਨਵਾਂ ਐਪੀਸੋਡ ਅੱਜ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਇਸ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਸੁੰਦਰ ਨੂੰ ਸੁਫਨਾ ਆਇਆ ਅਤੇ ਇਸ ਸੁਫ਼ਨੇ ‘ਚ ਹੀ ਉਹ ਮੁਨਸ਼ੀ ਨੂੰ ਲੱਤ ਮਾਰ ਦਿੰਦਾ ਹੈ । Ji Janaab ਹੋਰ ਪੜ੍ਹੋ : ਮੋਦੀ ਦਾ ਗੁਣਗਾਣ ਕਰਨ ਵਾਲੇ ਅਨੁਪਮ ਖੇਰ ਨੇ ਦੇਸ਼ ਦੇ ਹਾਲਾਤਾਂ ਨੂੰ ਦੇਖ ਕੇ ਮੋਦੀ ਸਰਕਾਰ ਦੀ ਕੀਤੀ ਨਿੰਦਾ, ਕਹੀ ਵੱਡੀ ਗੱਲ 
Advertisment
ji janaab ਜਿਸ ਤੋਂ ਬਾਅਦ ਮੁਨਸ਼ੀ ਬੇਹੋਸ਼ ਹੋ ਜਾਂਦਾ ਹੈ ਇਸ ਤੋਂ ਬਾਅਦ ਸੁੰਦਰ ਅਤੇ ਥਾਣੇ ਦੇ ਹੋਰ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ । ਇਸ ਦੇ ਨਾਲ ਏ ਐੱਸ ਆਈ ਸੀਮਾ ਦੀ ਗਲਤ ਖ਼ਬਰ ਲੱਗ ਜਾਂਦੀ ਹੈ ।ਜਿਸ ਕਾਰਨ ਸੀਮਾ ਗੁੱਸੇ ‘ਚ ਲਾਲ ਪੀਲੀ ਹੋ ਜਾਂਦੀ ਹੈ । ji janaab ਕੀ ਹੋਵੇਗਾ ਸੁੰਦਰ ਦਾ ਹਾਲ ਇਹ ਸਭ ਵੇਖਣ ਨੂੰ ਮਿਲੇਗਾ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ  13 ਮਈ,ਦਿਨ ਵੀਰਵਾਰ, ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਪੀਟੀਸੀ ‘ਤੇ ਹੋਰ ਵੀ ਕਈ ਸ਼ੋਅਜ਼ ਚਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

A post shared by PTC Punjabi (@ptc.network)

Advertisment

Stay updated with the latest news headlines.

Follow us:
Advertisment
Advertisment
Latest Stories
Advertisment