ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਜਲੰਧਰ ਦੇ ਆਡੀਸ਼ਨ 

written by Shaminder | January 17, 2019

ਪੀਟੀਸੀ ਪੰਜਾਬੀ ਵੱਲੋਂ ਕਈ ਸ਼ੋਅ ਸ਼ੁਰੂ ਕੀਤੇ ਗਏ ਨੇ । ਇਨ੍ਹਾਂ ਸ਼ੋਅਸ ਦੇ ਜ਼ਰੀਏ ਹੀ ਪੰਜਾਬ 'ਚ ਛਿਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਆਉਣ ਦਾ ਮੌਕਾ ਮਿਲ ਰਿਹਾ ਹੈ ।ਵਾਇਸ ਆਫ ਪੰਜਾਬ -9 ਵੀ ਇੱਕ ਅਜਿਹਾ ਹੀ ਸ਼ੋਅ ਹੈ ਜਿਸ ਦੇ ਜ਼ਰੀਏ ਪੰਜਾਬ 'ਚ ਗਾਇਕੀ ਦੇ ਖੇਤਰ 'ਚ ਆਪਣਾ ਨਾਂਅ ਕਮਾਉਣ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਲਈ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ ।

ਹੋਰ ਵੇਖੋ :ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਸੜਕ ‘ਤੇ ਕੁੱਟਮਾਰ, ਦੇਖੋ ਵੀਡਿਓ

https://www.facebook.com/ptcpunjabi/videos/325343938310356/

ਇਨ੍ਹਾਂ ਸ਼ੋਅਸ ਦੇ ਜ਼ਰੀਏ ਹੀ ਪੰਜਾਬ 'ਚ ਛਿਪੇ ਹੁਨਰ ਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ।ਇਸ ਦੇ ਲਈ ਪੰਜਾਬ ਦੇ ਵੱਖ –ਵੱਖ ਸ਼ਹਿਰਾਂ 'ਚ ਆਡੀਸ਼ਨ ਰੱਖੇ ਗਏ ਸਨ ।

ਹੋਰ ਵੇਖੋ :ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ

jalandhar Auditions jalandhar Auditions

ਜਿਸ ਤੋਂ ਬਾਅਦ ਇਨ੍ਹਾਂ ਆਡੀਸ਼ਨਾਂ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਤੇ ਕੀਤਾ ਜਾ ਰਿਹਾ ਹੈ ।ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਲੰਧਰ ਦੇ ਆਡੀਸ਼ਨ ।ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਚਿਨ ਆਹੁਜਾ ,ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ।

voice of Punjab season 9

ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ ਵਾਇਸ ਆਫ ਪੰਜਾਬ ਸੀਜ਼ਨ -9'ਚ ਜਲੰਧਰ ਦੇ ਆਡੀਸ਼ਨ ਸ਼ਾਮ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ । ਜਿਸ 'ਚ ਸਾਡੇ ਜੱਜ ਪੰਜਾਬ ਦੇ ਇਸ ਹੁਨਰ ਨੂੰ ਪਰਖ ਕੇ ਦੁਨੀਆ ਦੇ ਸਾਹਮਣੇ ਲਿਆਉਣਗੇ ।

 

You may also like