ਵੇਖੋ ਰਵਿੰਦਰ ਗਰੇਵਾਲ ਦਾ ਆਉਣ ਵਾਲਾ ਨਵਾਂ ਗਾਣਾ ਸਿਰਫ਼ ਪੀ ਟੀ ਸੀ ਪੰਜਾਬੀ ਤੇ ਪੀ ਟੀ ਸੀ ਚੱਕਦੇ ਉਤੇ

Written by  Gulshan Kumar   |  March 03rd 2018 04:10 AM  |  Updated: March 05th 2018 07:09 AM

ਵੇਖੋ ਰਵਿੰਦਰ ਗਰੇਵਾਲ ਦਾ ਆਉਣ ਵਾਲਾ ਨਵਾਂ ਗਾਣਾ ਸਿਰਫ਼ ਪੀ ਟੀ ਸੀ ਪੰਜਾਬੀ ਤੇ ਪੀ ਟੀ ਸੀ ਚੱਕਦੇ ਉਤੇ

ਗਾਇਕ ਤੇ ਨਾਇਕ ਰਵਿੰਦਰ ਗਰੇਵਾਲ ਆਪਣੇ ਨਵੇਂ ਗਾਣੇ ਨਾਲ ਬਹੁਤ ਜਲਦੀ ਧੁੱਮਾਂ ਮਚਾਉਣ ਆ ਰਹੇ ਨੇ, ਜਿਸ ਦਾ ਟਾਈਟਲ ਹੈ ਜ਼ੁਬਾਨ | ਇਸ ਗਾਣੇ ਦਾ ਪੋਸਟਰ ਕਾਫੀ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਰਵਿੰਦਰ ਗਰੇਵਾਲ ਪੁਲਿਸ ਦੀ ਵਰਦੀ ਚ ਦਿਖਾਈ ਦੇ ਰਹੇ ਨੇ | ਇਸ ਗਾਣੇ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਇਹ ਗਾਣਾ ਤੁਸੀਂ ਸਿਰਫ਼ ਤੇ ਸਿਰਫ਼ ਪੰਜਾਬੀਆਂ ਦੇ ਨੰ. 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉਤੇ ਦੇਖ ਸਕਦੇ ਹੋ |

ਉਹ ਵੀ ਅੱਜ ਤੋਂ, ਵੈਸੇ ਪੂਰੀ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਧੁਰੰਦਰਾਂ ਦਾ ਮੰਨਣਾ ਹੈ ਕਿ ਰਵਿੰਦਰ ਗਰੇਵਾਲ ravinder grewal ਦੇ ਗਾਣੇਆਂ ਵਿੱਚ ਇਕ ਖਾਸ ਗੱਲ ਹੁੰਦੀ ਹੈ ਤੇ ਉਹ ਹੈ ਜੀ ਉਹਨਾਂ ਦੀ ਅਦਾਕਾਰੀ | ਜਿੰਨੀ ਉਹ ਫ਼ਿਲਮਾਂ ਵਿੱਚ ਨੇਚੁਰਲ ਹੁੰਦੀ ਹੈ, ਉਨੀ ਹੀ ਉਹਨਾਂ ਦੀ ਐਕਟਿੰਗ ਉਹਨਾਂ ਦੇ ਗਾਣਿਆਂ ਨੂੰ ਇਕ ਅਲੱਗ ਹੀ ਮੰਜ਼ਿਲ ਤੇ ਲੈ ਜਾਂਦੀ ਹੈ | ਜੋ ਹਰੇਕ ਦੇਖਣ ਵਾਲੇ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਇਹੀ ਇਕ ਖਾਸ ਰੀਜ਼ਨ ਹੈ ਕਿ ਉਹਨਾਂ ਦੇ ਚਾਹੁਣ ਵਾਲੇ ਸਾਰੀ ਦੁਨੀਆਂ ਵਿਚ ਹਨ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network