ਯਾਰਾਂ ਦੇ ਯਾਰ ਪੰਜਾਬੀ ਫ਼ਿਲਮ ਇੰਡਸਟਰੀ ਲਈ ਹੋਵੇਗਾ ਇਕ ਪ੍ਰਯੋਗ

Written by  PTC Buzz   |  October 10th 2017 02:46 PM  |  Updated: October 10th 2017 02:46 PM

ਯਾਰਾਂ ਦੇ ਯਾਰ ਪੰਜਾਬੀ ਫ਼ਿਲਮ ਇੰਡਸਟਰੀ ਲਈ ਹੋਵੇਗਾ ਇਕ ਪ੍ਰਯੋਗ

ਜਿੱਥੇ ਇਕ ਪਾਸੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲਗਾਤਾਰ ਸੁਪਰ ਸ੍ਟਾਰਸ ਦੇ ਗੀਤ ਰਿਲੀਜ਼ ਹੋ ਰਹੇ ਨੇ ਉੱਧਰ ਹੀ ਦੂੱਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਵੀ ਇਸ ਸਮੇਂ ਇਕ ਵੱਡੇ ਪ੍ਰਯੋਗਾਤਮਕ ਦੌਰ ਤੋਂ ਗੁਜ਼ਰ ਰਹੀ ਹੈ |

ਕਦੀ ਸਿਰਫ਼ ਕਾਮੇਡੀ ਫ਼ਿਲਮਾਂ ਵਿਚ ਹੀ ਕੰਮ ਕਰਨ ਵਾਲੀ ਪੰਜਾਬੀ ਸਿਨੇਮਾ ਇੰਡਸਟਰੀ ਅੱਜ ਆਪਣੀ ਇਮੇਜ ਤੋਂ ਉਲਟ ਹਰ ਤਰ੍ਹਾਂ ਦੇ ਵਿਸ਼ੇ ਤੇ ਫਿਲਮ ਬਣਾ ਰਹੀ ਹੈ | ਇਹੋ ਜਹੇ ਇਕ ਤਜਰਬੇ ਦਾ ਨਤੀਜਾ ਹੈ “Yaraan de Yaar“ ਜੀ ਹਾਂ ਕੁਝ ਨਵੇਂ ਚੇਹਰੇ ਤੇ ਇਕ ਨਵੀ ਟੀਮ ਦੇ ਨਾਲ ਤੁਹਾਨੂੰ ਇਸ ਫਿਲਮ ਵਿਚ ਇਕ ਨਵਾਂ ਜੋਸ਼ ਤੇ ਨਵੀਂ ਉਮੰਗ ਜਲਦ ਹੀ ਸਿਨੇਮਾ ਘਰਾਂ ਵਿਚ ਵੇਖਣ ਨੂੰ ਮਿਲੇਗੀ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network