ਆਮਿਰ ਖਾਨ ਨੇ ਕੀਤੀ ਗਿਪੀ ਗਰੇਵਾਲ ਦੀ ਤਾਰੀਫ

Written by  PTC Buzz   |  September 08th 2017 08:10 AM  |  Updated: September 08th 2017 08:10 AM

ਆਮਿਰ ਖਾਨ ਨੇ ਕੀਤੀ ਗਿਪੀ ਗਰੇਵਾਲ ਦੀ ਤਾਰੀਫ

ਬਾਲੀਵੁੱਡ ਦੇ ਸੁਪਰਸਟਾਰ Aamir Khan ਦੇ ਕੰਮ ਦੀ ਤਾਰੀਫ ਤਾਂ ਸਾਰੇ ਕਰਦੇ ਹਨ ਪਾਰ ਇਸ ਵਾਰ ਉਹਨਾਂ ਨੇ ਪੰਜਾਬ ਦੇ ਇਕ ਸੁਪਰਸਟਾਰ ਦੀ ਤਾਰੀਫ ਕੀਤੀ ਹੈ ਜਿਨ੍ਹਾਂ ਦਾ ਨਾਮ ਹੈ Gippy Grewal|

ਆਮਿਰ ਨੇ ਹਾਲ ਹੀ ਵਿਚ ਟਵੀਟ ਕਰਕੇ Gippy Grewal ਅਤੇ ਉਹਨਾਂ ਦੀ ਨਵੀਂ ਬਾਲੀਵੁੱਡ ਫਿਲਮ Lucknow Central ਦੇ ਟ੍ਰੇਲਰ ਦੀ ਤਾਰੀਫ ਕੀਤੀ | ਗਿਪੀ ਗਰੇਵਾਲ ਨੇ ਜਵਾਬ ਦੇ ਵਿਚ ਕਿਹਾ ਕਿ ਜਦੋ ਆਮਿਰ ਖਾਣ ਵਰਗੇ ਵੱਡੇ ਕਲਾਕਾਰ ਕਿਸੇ ਕੰਮ ਦੀ ਤਾਰੀਫ ਕਰਦੇ ਹਨ ਤਾਂ ਵਧੀਆ ਲੱਗਦਾ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network