Advertisment

ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਕਰਵਾਇਆ ਦੂਜੀ ਵਾਰ ਵਿਆਹ

author-image
By Rupinder Kaler
New Update
ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਕਰਵਾਇਆ ਦੂਜੀ ਵਾਰ ਵਿਆਹ
Advertisment
ਅਦਾਕਾਰ ਪ੍ਰਕਾਸ਼ ਰਾਜ (Prakash Raj) ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਦੂਜਾ ਵਿਆਹ ਕੀਤਾ ਹੈ । ਇਸ ਖ਼ਬਰ ਨੇ ਹਰ ਪਾਸੇ ਚਰਚੇ ਛੇੜ ਦਿੱਤੇ ਹਨ ।ਪ੍ਰਕਾਸ਼ ਇਕਲੌਤਾ ਅਭਿਨੇਤਾ ਨਹੀਂ ਹੈ ਜਿਸ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਉਸ ਤੋਂ ਪਹਿਲਾਂ ਅਦਾਕਾਰ ਗੋਵਿੰਦਾ ਅਤੇ ਅਨੂੰ ਕਪੂਰ ਵੀ ਇਸ ਤਰ੍ਹਾਂ ਦੀ ਹਰਕਤ ਕਰ ਚੁੱਕੇ ਹਨ । ਪ੍ਰਕਾਸ਼ ਰਾਜ
Advertisment
(Prakash Raj) ਨੇ ਖੁਲਾਸਾ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ ਉਸ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕਿਉਂ ਕੀਤਾ? ਉਸ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਨਾਲ ਸਾਰੀ ਗੱਲ ਦਾ ਖੁਲਾਸਾ ਕੀਤਾ। publive-image ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰਾਂ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ
Advertisment
publive-image ਪ੍ਰਕਾਸ਼ (Prakash Raj) ਨੇ ਦੱਸਿਆ ਕਿ ਉਸ ਨੇ ਇਹ ਕਦਮ ਆਪਣੇ ਬੇਟੇ ਦੀ ਖਾਤਰ ਚੁੱਕਿਆ ਹੈ, ਕਿਉਂਕਿ ਉਸ ਦਾ ਬੇਟਾ ਉਸ ਦੇ ਵਿਆਹ ਨੂੰ ਦੁਬਾਰਾ ਦੇਖਣਾ ਚਾਹੁੰਦਾ ਸੀ। ਉਸ ਨੇ ਲਿਖਿਆ, "ਅਸੀਂ ਅੱਜ ਰਾਤ ਦੁਬਾਰਾ ਵਿਆਹ ਕਰਵਾ ਲਿਆ ਕਿਉਂਕਿ ਸਾਡਾ ਬੇਟਾ ਸਾਡਾ ਵਿਆਹ ਵੇਖਣਾ ਚਾਹੁੰਦਾ ਸੀ।" publive-image ਇਸ ਤੋਂ ਪਹਿਲਾਂ ਗੋਵਿੰਦਾ ਨੇ ਵੀ ਇੱਕ ਵਾਰ ਫਿਰ ਸੁਨੀਤਾ ਨਾਲ ਪੂਰੇ ਰੀਤੀ ਰਿਵਾਜਾਂ ਨਾਲ 2015 ‘ਚ ਵਿਆਹ ਕਰਵਾਇਆ ਸੀ ।ਗੋਵਿੰਦਾ ਨੇ ਦੱਸਿਆ ਸੀ ਕਿ ਉਸਨੇ ਅਜਿਹਾ ਆਪਣੀ ਮਾਂ ਦੇ ਕਹਿਣ ਤੇ ਕੀਤਾ ਕਿਉਂਕਿ ਉਸਦੀ ਮਾਂ ਅੰਕ ਵਿਗਿਆਨ ਵਿੱਚ ਬਹੁਤ ਭਰੋਸਾ ਕਰਦੀ ਹੈ। ਇਸੇ ਤਰ੍ਹਾਂ ਅੰਨੂ ਕਪੂਰ ਨੇ ਸਾਲ 1992 ਵਿੱਚ ਅਨੁਪਮਾ ਪਟੇਲ ਨਾਲ ਵਿਆਹ ਕੀਤਾ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment