ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ, ਕਈ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ

written by Shaminder | April 15, 2021

ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ । ਗੌਤਮੀ ਕਪੂਰ  ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਡੈਡ ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ, ਤੁਸੀਂ ਬਹੁਤ ਹੀ ਤਕੜੇ ਹੋ ਮੈਂ ਜਾਣਦਾ ਹਾਂ ਲਵ ਯੂ’।

Ram Kapoor Image From Ram Kapoor's Instagram
ਹੋਰ ਪੜ੍ਹੋ : ਗਾਇਕ ਬਲਰਾਜ ਦਾ ਨਵਾਂ ਧਾਰਮਿਕ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ
ram Kapoor Image From ram Kapoor's Instagram
ਰਾਮ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਦੁੱਖ ਜਤਾਇਆ ਜਾ ਰਿਹਾ ਹੈ ।
 
View this post on Instagram
 

A post shared by Gautami Kapoor (@gautamikapoor)

ਰਾਮ ਕਪੂਰ ਦੇ ਪਿਤਾ ਅਨਿਲ ਕਪੂਰ 'ਬਿੱਲੀ' ਦੇ ਨਾਂ ਤੋਂ ਲੋਕਪ੍ਰਿਅ ਸਨ। ਉਹ ਇਕ ਐਡਵਰਟਾਇਜ਼ਿੰਗ ਏਜੰਸੀ ਦੇ ਸੀਈਓ ਰਹਿ ਚੁੱਕੇ ਹਨ। ਅਮੂਲ ਇਸ ਏਜੰਸੀ ਦੀ ਕਲਾਇੰਟ ਰਹਿ ਚੁੱਕੀ ਹੈ। Ram Kapoor ਅਨਿਲ ਕੂਪਰ ਨੇ ਹੀ 'ਅਮੂਲ: ਦੇ ਟੈਸਟ ਆਫ ਇੰਡੀਆ' ਟੈਗਲਾਈਨ ਬਣਾਈ ਹੈ। ਜੋ ਅੱਜ ਵੀ ਲੋਕਾਂ ਦੇ ਦਿਲ 'ਚ ਤਾਜ਼ਾ ਹੈ।
 
View this post on Instagram
 

A post shared by Ram Kapoor (@iamramkapoor)

 

0 Comments
0

You may also like