Advertisment

ਅਦਾਕਾਰ ਰਿਤੇਸ਼ ਦੇਸ਼ਮੁਖ ਦੀ ਪਤਨੀ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

author-image
By Rupinder Kaler
New Update
ਅਦਾਕਾਰ ਰਿਤੇਸ਼ ਦੇਸ਼ਮੁਖ ਦੀ ਪਤਨੀ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ
Advertisment
ਬਾਲੀਵੁੱਡ ਇੰਡਸਟਰੀ ਵਿੱਚ ਰਿਤੇਸ਼ ਦੇਸ਼ਮੁਖ ਅਤੇ ਜੇਨੇਲਿਆ ਡਿਸੂਜਾ ਬਹੁਤ ਹੀ ਪਿਆਰੀ ਜੋੜੀ ਹੈ । ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ । ਹਾਲ ਹੀ ਵਿੱਚ ਦੋਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ਤੇ ਖੂਬ ਕਮੈਂਟ ਵੀ ਹੋ ਰਹੇ ਹਨ । geneliad image from geneliad's instagram ਹੋਰ ਪੜ੍ਹੋ :
Advertisment
ਸੁਨੰਦਾ ਸ਼ਰਮਾ ਚੁੱਲੇ ‘ਤੇ ਕੜਾਹ ਪ੍ਰਸ਼ਾਦ ਬਣਾਉਂਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਗਾਇਕਾ ਦਾ ਦੇਸੀ ਅੰਦਾਜ਼ publive-image image from geneliad's instagram ਇਸ ਵੀਡੀਓ ਵਿੱਚ ਰਿਤੇਸ਼ ਦੇਸ਼ਮੁਖ ਪ੍ਰੀਤੀ ਜਿੰਟਾ ਨੂੰ ਹੱਥ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ । ਇਸ ਕਿੱਸ ਤੋਂ ਬਾਅਦ ਰਿਤੇਸ਼ ਦਾ ਜੋ ਹਾਲ ਹੁੰਦਾ ਹੈ । ਉਹ ਦੇਖਣ ਵਾਲਾ ਹੁੰਦਾ ਹੈ । ਇਸ ਵੀਡੀਓ ਨੂੰ ਜੇਨੇਲਿਆ ਡਿਊਜਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਦੋ ਵੀਡੀਓ ਨੂੰ ਜੋੜ ਕੇ ਬਣਾਇਆ ਗਿਆ ਹੈ । publive-image image from geneliad's instagram ਵੀਡੀਓ ਵਿੱਚ ਰਿਤੇਸ਼ ਪ੍ਰੀਤੀ ਨੂੰ ਹੱਥ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ ਤੇ ਕੋਲ ਖੜੀ ਜੇਨੇਲਿਆ ਇਹ ਸਭ ਦੇਖਦੀ ਹੈ । ਜੇਨੇਲਿਆ ਦੇ ਚੇਹਰੇ ਦੇ ਹਾਵ ਭਾਵ ਦੇਖਣ ਵਾਲੇ ਹੁੰਦੇ ਹਨ । ਇਸ ਵੀਡੀਓ ਦੇ ਨਾਲ ਇੱਕ ਹੋਰ ਵੀਡੀਓ ਜੋੜਿਆ ਗਿਆ ਹੈ, ਜਿਸ ਵਿੱਚ ਰਿਤੇਸ਼ ਨੂੰ ਕੁੱਟ ਪੈਂਦੀ ਦਿਖਾਇਆ ਗਿਆ ਹੈ । ਇਸ ਵੀਡੀਓ ਨੂੰ ਦੇਖ ਕੇ ਹਰ ਇੱਕ ਦਾ ਹਾਸਾ ਨਿਕਲ ਜਾਂਦਾ ਹੈ ।
 
View this post on Instagram
 

A post shared by Genelia Deshmukh (@geneliad)

Advertisment

Stay updated with the latest news headlines.

Follow us:
Advertisment
Advertisment
Latest Stories
Advertisment