ਬਾਲੀਵੁੱਡ ‘ਚ ਗਰਮਾਇਆ ਨੈਪੋਟਿਜ਼ਮ ਦਾ ਮੁੱਦਾ, ਹੁਣ ਅਭਿਸ਼ੇਕ ਬੱਚਨ ਦਾ ਦਰਦ ਛਲਕਿਆ, ਕਿਹਾ 10 ਸਾਲ ਤੱਕ ਇਸ ਸ਼ਖਸ ਨਾਲ ਕੰਮ ਕਰਨ ਲਈ ਕਰਨਾ ਪਿਆ ਸੀ ਇੰਤਜ਼ਾਰ

Written by  Shaminder   |  June 23rd 2020 10:56 AM  |  Updated: June 23rd 2020 11:02 AM

ਬਾਲੀਵੁੱਡ ‘ਚ ਗਰਮਾਇਆ ਨੈਪੋਟਿਜ਼ਮ ਦਾ ਮੁੱਦਾ, ਹੁਣ ਅਭਿਸ਼ੇਕ ਬੱਚਨ ਦਾ ਦਰਦ ਛਲਕਿਆ, ਕਿਹਾ 10 ਸਾਲ ਤੱਕ ਇਸ ਸ਼ਖਸ ਨਾਲ ਕੰਮ ਕਰਨ ਲਈ ਕਰਨਾ ਪਿਆ ਸੀ ਇੰਤਜ਼ਾਰ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਤੋਂ ਬਾਅਦ ਨੈਪੋਟਿਜ਼ਮ ਦਾ ਮੁੱਦਾ ਗਰਮਾਇਆ ਹੋਇਆ ਹੈ । ਇਸ ਮੁੱਦੇ ਨੂੰ ਲੈ ਕੇ ਇੰਡਸਟਰੀ ਦੋ ਧਿਰਾਂ ‘ਚ ਵੰਡੀ ਜਾ ਚੁੱਕੀ ਹੈ । ਕਈ ਸੈਲੀਬ੍ਰੇਟੀ ਬਾਲੀਵੁੱਡ ‘ਚ ਉਨ੍ਹਾਂ ਨੂੰ ਲੈ ਕੇ ਹੋਏ ਧੱਕੇ ਨੂੰ ਖੁੱਲ ਕੇ ਬਿਆਨ ਕਰ ਰਹੇ ਨੇ ਅਤੇ ਕਈ ਸਟਾਰਸ ਇੰਡਸਟਰੀ ਦੀ ਕਾਲੀ ਸਚਾਈ ਨੂੰ ਇਸ਼ਾਰਿਆਂ-ਇਸ਼ਾਰਿਆਂ ‘ਚ ਦੱਸ ਰਹੇ ਨੇ । ਹੁਣ ਬਿੱਗ ਬੀ ਦੇ ਪੁੱਤਰ ਅਤੇ ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਦੱਸਿਆ ਹੈ ।

https://www.instagram.com/p/CBtC5xNJ7M8/

ਸੁਸ਼ਾਂਤ ਸਿੰਘ ਦੇ ਜਾਣ ਤੋਂ ਬਾਅਦ ਲੋਕਾਂ ਨੇ ਕਈ ਸਟਾਰਸ ਨੂੰ ਨੈਪੋਟਿਜ਼ਮ ਦੇ ਨਾਮ 'ਤੇ ਟਾਰਗੇਟ ਕੀਤਾ, ਤਾਂ ਉਥੇ ਹੀ ਕਈ ਸਟਾਰਸ ਨੇ ਵੀ ਫਿਲਮ ਇੰਡਸਟਰੀ ਦੇ ਅੰਦਰ ਦੀ ਸੱਚਾਈ ਇਸ਼ਾਰਿਆਂ-ਇਸ਼ਾਰਿਆਂ 'ਚ ਦੱਸੀ।

https://www.instagram.com/p/CBv2ouUpD0W/

ਇਸ ਦੌਰਾਨ ਅਮਿਤਾਬ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਸਟਰੱਗਲ ਦੇ ਦਿਨਾਂ ਬਾਰ ਦੱਸਿਆ ਹੈ। ਸੁਸ਼ਾਂਤ ਦੀ ਮੌਤ ਨੂੰ ਕਰੀਬ ਇਕ ਹਫਤਾ ਬੀਤ ਚੁੱਕਾ ਹੈ, ਪਰ ਨੈਪੋਟਿਜ਼ਮ ਨੂੰ ਲੈ ਕੇ ਬਹਿਸ ਜਾਰੀ ਹੈ। ਇਸ ਦੌਰਾਨ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਸੰਘਰਸ਼ ਵਾਲੇ ਦਿਨਾਂ ਬਾਰੇ ਦੱਸਿਆ ਹੈ।

https://www.instagram.com/p/CBqSXL6pXvg/

ਐਕਟਰ ਨੇ ਆਪਣੇ ਪੋਸਟ ਦੇ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ, ਸਾਲ 2009...ਦਿੱਲੀ ਅਤੇ ਪਾ।

ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ 1998 'ਚ ਮੈਂ ਅਤੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਆਪਣੇ ਫਿਲਮੀ ਕਰੀਅਰ ਦੀ ਇਕੱਠੇ ਸ਼ੁਰੂਆਤ ਕਰਨਾ ਚਾਹੁੰਦੇ ਸੀ।

https://www.instagram.com/p/CBnanhHJi-M/

' ਸਮਝੌਤਾ ਐਕਸਪ੍ਰੈਸ' ਲਈ ਇਕੱਠੇ ਕੰਮ ਕਰਨਾ ਚਾਹੁੰਦੇ ਸੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਲਾਂਚ ਕਰਨ ਵਾਲਾ ਨਹੀਂ ਮਿਲਿਆ। 10 ਸਾਲ ਬਾਅਦ ਰਾਕੇਸ਼ ਅਤੇ ਮੈਂ ਆਖ਼ਰਕਾਰ ਇਕੱਠੇ ਕੰਮ ਕਰ ਪਾਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network