ਹਨੇਰੇ ਕਮਰੇ ‘ਚ ਇੱਕਲੀ ਬੈਠ ਕੇ ਰੋਂਦੀ ਹੁੰਦੀ ਸੀ ਅਦਾਕਾਰਾ ਗੁਲ ਪਨਾਗ, ਪੋਸਟ ਸਾਂਝੀ ਕਰਕੇ ਕੀਤਾ ਖੁਲਾਸਾ

written by Shaminder | July 15, 2021

ਗੁਲਪਨਾਗ ਏਨੀਂ ਦਿਨੀਂ ਕਿਸਾਨ ਅੰਦੋਲਨ ‘ਚ ਵੱਧ ਚੜ੍ਹ ਕੇ ਭਾਗ ਲੈ ਰਹੀ ਹੈ । ਗੁਲਪਨਾਗ ਅੱਜ  ਇੱਕ ਕਾਮਯਾਬ ਅਦਾਕਾਰਾ ਦੇ ਨਾਲ ਨਾਲ ਸ਼ਾਨਦਾਰ ਬਾਈਕ ਰਾਈਡਰ ਵੀ ਹੈ ।ਇਸ ਤੋਂ ਇਲਾਵਾ ਉਹ ਪਾਇਲਟ ਵੀ ਹੈ, ਪਰ ਜ਼ਿੰਦਗੀ ‘ਚ ਕਈ ਮੁਕਾਮ ਹਾਸਲ ਕਰਨ ਤੋਂ ਬਾਅਦ ਵੀ ਅਦਾਕਾਰਾ ਨੇ ਜ਼ਿੰਦਗੀ ‘ਚ ਬਹੁਤ ਕੁਝ ਸਹਿਆ ਹੈ । ਜਿਸ ਬਾਰੇ ਉਸ ਨੇ ਸਾਂਝੀ ਕੀਤੀ ਗਈ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ।

Image From Instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਦੱਸਿਆ ਕਿ ਕਿਵੇਂ ਉਹ ਪੂਰਾ ਦਿਨ ਖਾਣਾ ਖਾ ਕੇ ਵੀ ਰਹਿੰਦੀ ਹੈ ਫਿੱਟ 
Image From Instagram
ਗੁਲ ਪਨਾਗ ਨੇ ਇਸ ਪੋਸਟ ‘ਚ ਆਪਣੀ ਜ਼ਿੰਦਗੀ ਦੇ ਡਾਰਕ ਟਾਈਮ ਦੀ ਗੱਲ ਕੀਤੀ ਹੈ । ਗੁਲ ਪਨਾਗ ਨੇ ਆਪਣੀ ਪੋਸਟ ‘ਚ ਬਿਨਾਂ ਮੇਕਅੱਪ ਦੇ ਇੱਕ ਤਸਵੀਰ ਸ਼ੇਅਰ ਕੀਤੀ । ਇਸ ਤਸਵੀਰ ਨੂੰ ਸ਼ੇਅਰ ਕਰੇ ਹੋਏ ਗੁਲ ਪਨਾਗ ਨੇ ਦੱਸਿਆ ਕਿ ਕਈ ਲੋਕ ਸੋਚਦੇ ਹਨ ਕਿ ਉਸ ਦੀ ਜ਼ਿੰਦਗੀ ‘ਚ ਸਿਰਫ ਖੁਸ਼ੀਆਂ ਅਤੇ ਅਚੀਵਮੈਂਟਸ ਹਨ, ਪਰ ਬੁਰੇ ਦਿਨ ਮੈਂ ਵੀ ਵੇਖੇ ਹਨ ।
GUL PANAG Image From Instagram
ਆਪਣੇ ਟੀਚੇ ਤੱਕ ਪਹੁੰਚਣ ਦੇ ਲਈ ਕਾਮਯਾਬੀ ਛੋਟੀ ਹੋਵੇ ਜਾਂ ਫਿਰ ਵੱਡੀ ਅਸਫਲਤਾ ਮਿਲਦੀ ਹੀ ਹੈ । ਕਈ ਵਾਰ ਅਜਿਹਾ ਵਕਤ ਵੀ ਹੁੰਦਾ ਸੀ ਜਦੋਂ ਮੈਂ ਬਹੁਤ ਮਜਬੂਰ ਹੋ ਜਾਂਦੀ ਅਤੇ ਇੱਕਲਾ ਮਹਿਸੂਸ ਕਰਦੀ ਅਤੇ ਹਨੇਰੇ ਕਮਰੇ ‘ਚ ਇੱਕਲੀ ਰੋਂਦੀ ਹੁੰਦੀ ਸੀ’।
 
View this post on Instagram
 

A post shared by Gul Panag (@gulpanag)

0 Comments
0

You may also like