ਕੈਂਸਰ ਨਾਲ ਜੂਝ ਰਹੀ ਅਦਾਕਾਰਾ ਕਿਰਨ ਖੇਰ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀ ਵੀਡੀਓ

written by Rupinder Kaler | June 15, 2021

ਅਦਾਕਾਰਾ ਕਿਰਨ ਖੇਰ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਤੇ ਖੂਬ ਵਧਾਈਆਂ ਵੀ ਦਿੱਤੀਆਂ ਸਨ । ਜਿਸ ਨੂੰ ਲੈ ਕੇ ਕਿਰਨ ਖੇਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ ।

Pic Courtesy: Instagram
ਹੋਰ ਪੜ੍ਹੋ : ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਅਦਾਕਾਰ ਪਰਲ ਵੀ ਪੁਰੀ ਨੂੰ ਮਿਲੀ ਜ਼ਮਾਨਤ
Pic Courtesy: Instagram
ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਉਹ ਆਪਣੇ ਪ੍ਰਸ਼ੰਸਕਾ ਦੀਆਂ ਦੁਆਵਾਂ ਤੇ ਪਿਆਰ ਲਈ ਧੰਨਵਾਦ ਕਰਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਖੇਰ ਨੇ ਅਨੁਪਮ ਖੇਰ ਨਾਲ ਵਿਆਹ ਕਰਵਾਏ ਨੂੰ ਤਕਰੀਬਨ ਚਾਰ ਦਹਾਕੇ ਹੋ ਗਏ ਹਨ। ਅਭਿਨੇਤਾ ਹੋਣ ਦੇ    ਨਾਲ ਨਾਲ ਅਨੁਪਮ ਖੇਰ ਇੱਕ ਲੇਖਕ, ਅਧਿਆਪਕ ਅਤੇ ਪ੍ਰੇਰਕ ਸਪੀਕਰ ਹਨ ।
kirron-kher-father Pic Courtesy: Instagram
ਦੂਜੇ ਪਾਸੇ ਇੱਕ ਪ੍ਰਸ਼ੰਸਾਯੋਗ ਅਭਿਨੇਤਰੀ ਹੋਣ ਤੋਂ ਇਲਾਵਾ ਕਿਰਨ ਇੱਕ ਸਟਾਰ ਅਤੇ ਇੱਕ ਪ੍ਰਸਿੱਧ ਟੀ ਵੀ ਸ਼ਖਸੀਅਤ ਹੈ । ਦੋਨਾਂ ਵਿਚਕਾਰ ਦਿਲਚਸਪੀ ਦਾ ਇਕ ਸਾਂਝਾ ਆਧਾਰ-ਥੀਏਟਰ, ਜਿਸ ਨੇ ਜੋੜੇ ਦੇ ਰਿਸ਼ਤੇ ਵਿਚ ਇਕ ਮਹੱਤਵਪੂਰਣ ਰੋਲ਼ ਵੀ ਨਿਭਾਇਆ ।
 
View this post on Instagram
 

A post shared by Kirron Kher (@kirronkhermp)

0 Comments
0

You may also like