ਰੁਪਿੰਦਰ ਰੂਪੀ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ‘ਹੌਬੀ ਵੀਰੇ ਦੇ ਬੇਟੇ ਦੇ ਵਿਆਹ ‘ਤੇ ਗੁਰਪ੍ਰੀਤ ਭੰਗੂ, ਸੀਮਾ ਕੌਂਸ਼ਲ ਨਾਲ ਖੂਬ ਕੀਤਾ ਇਨਜੁਆਏ’, ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Written by  Shaminder   |  August 20th 2020 11:21 AM  |  Updated: August 20th 2020 11:21 AM

ਰੁਪਿੰਦਰ ਰੂਪੀ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ‘ਹੌਬੀ ਵੀਰੇ ਦੇ ਬੇਟੇ ਦੇ ਵਿਆਹ ‘ਤੇ ਗੁਰਪ੍ਰੀਤ ਭੰਗੂ, ਸੀਮਾ ਕੌਂਸ਼ਲ ਨਾਲ ਖੂਬ ਕੀਤਾ ਇਨਜੁਆਏ’, ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਪਾਲੀਵੁੱਡ ਦੀਆਂ ਹੀਰੋਇਨਾਂ ਨੂੰ ਤੁਸੀਂ ਫ਼ਿਲਮਾਂ ‘ਚ ਤਾਂ ਨੱਚਦੇ ਟੱਪਦੇ ਵੇਖਿਆ ਹੋਣਾ ਹੈ ।ਪਰ ਉਨ੍ਹਾਂ ਨੂੰ ਅਸਲ ਜ਼ਿੰਦਗੀ ‘ਚ ਨੱਚਦੇ ਘੱਟ ਹੀ ਵੇਖਿਆ ਹੋਣਾ ਹੈ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਡਾਂਸ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਕਿਸੇ ਵਿਆਹ ਸਮਾਰੋਹ ਦਾ ਹੈ ।ਇਸ ਵਿਆਹ ‘ਚ ਹਮੇਸ਼ਾ ਹੀ ਅੜਬ ਅਤੇ ਸਖਤ ਸੁਭਾਅ ਵਾਲੀ ਦਿਖਣ ਵਾਲੀ ਅਦਾਕਾਰਾ ਗੁਰਪ੍ਰੀਤ ਭੰਗੂ, ਇਮੋਸ਼ਨਲ ਅਤੇ ਘਰੇਲੂ ਕਿਰਦਾਰ ਨਿਭਾਉਣ ਵਾਲੀ ਸੀਮਾ ਕੌਸ਼ਲ ਅਤੇ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਫਿਟ ਆਉਣ ਵਾਲੀ ਰੁਪਿੰਦਰ ਰੂਪੀ ਨੇ ਇਸ ਵਿਆਹ ‘ਚ ਖੂੂੂਬ ਗਿੱਧਾ ਪਾਇਆ ।

https://www.instagram.com/p/CDtw9jYFEJu/

ਇਸ ਵੀਡੀਓ ਨੂੰ ਅਦਾਕਾਰਾ ਰੁਪਿੰਦਰ ਰੂਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

https://www.instagram.com/p/CEDcTS5Ahqn/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਗੁਰਪ੍ਰੀਤ ਭੰਗੂ ਅਤੇ ਸੀਮਾ ਕੌਸ਼ਲ ਨੂੰ ਟੈਗ ਕਰਦੇ ਹੋਏ ਲਿਖਿਆ ਕਿ ‘ਭੈਣਾਂ ਨਾਲ ਹੌਬੀ ਵੀਰੇ ਦੇ ਬੇਟੇ ਦੇ ਵਿਆਹ ‘ਤੇ ਬਹੁਤ ਇਨਜੁਆਏ ਕੀਤਾ ਸੀ’ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ ।

https://www.instagram.com/p/CDsaPwSlcuE/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network