Advertisment

ਅਦਾਕਾਰਾ ਸਨਾ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

author-image
By Rupinder Kaler
New Update
ਅਦਾਕਾਰਾ ਸਨਾ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
Advertisment
ਕੁਝ ਸਮਾਂ ਪਹਿਲਾ ਅਦਾਕਾਰਾ ਸਨਾ ਖ਼ਾਨ (sana khan) ਨੇ ਇੰਡਸਟਰੀ ਨੂੰ ਅਲਵਿਦਾ ਕਹਿ ਕੇ ਧਰਮ ਦਾ ਰਾਹ ਅਪਣਾ ਲਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸੂਰਤ ਦੇ ਰਹਿਣ ਵਾਲੇ ਕਾਰੋਬਾਰੀ ਅਨਸ ਸਈਅਦ ਨਾਲ ਵਿਆਹ ਕਰਵਾ ਲਿਆ ਸੀ । ਸਨਾ (sana khan) ਦੇ ਇਸ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਟਰੋਲ ਵੀ ਕੀਤਾ ਸੀ । ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਜੋੜੀ ਠੀਕ ਨਹੀਂ ਹੈ । Sana Khaan pp-min Image From Instagram ਹੋਰ ਪੜ੍ਹੋ :
Advertisment
ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ ਦਾ ਨਵਾਂ ਪੋਸਟਰ ਜਾਰੀ publive-image Pic Courtesy: Instagram ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਸਨਾ (sana khan) ਨੇ ਨਵੀਂ ਜ਼ਿੰਦਗੀ ਵਿੱਚ ਕਦਮ ਰੱਖ ਦਿੱਤਾ ਸੀ ਤੇ ਹੁਣ ਇਸ ਜੋੜੀ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ । ਇਸ ਸਭ ਨੂੰ ਲੈ ਕੇ ਸਨਾ ਦਾ ਕਹਿਣਾ ਹੈ ਕਿ ਉਹ ਕਦੇ ਨਹੀਂ ਭੁੱਲ ਸਕਦੀ ਕਿ ਲੋਕਾਂ ਨੇ ਕਿਸ ਤਰ੍ਹਾਂ ਦੇ ਕਮੈਂਟ ਕੀਤੇ ਸਨ । publive-image Pic Courtesy: Instagram ਲੋਕਾਂ ਨੇ ਇਸ ਤਰ੍ਹਾਂ ਦੇ ਕਮੈਂਟ ਕੀਤੇ ਸਨ ਕਿ ਉਹਨਾਂ ਦਾ ਦਿਲ ਬਹੁਤ ਦੁਖਿਆ ਸੀ । ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਸਨਾ (sana khan) ਦਾ ਵਿਆਹ ਇੱਕ ਮਹੀਨਾ ਨਹੀਂ ਚੱਲੇਗਾ ਤੇ ਉਹ ਸਭ ਕੁਝ ਛੱਡਕੇ ਇੰਡਸਟਰੀ ਵਿੱਚ ਵਾਪਿਸ ਆ ਜਾਵੇਗੀ । ਪਰ ਸਨਾ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੇ ਆਪਣੇ ਰਿਸ਼ਤੇ ਨੂੰ ਨਿਭਾ ਰਹੀ ਹੈ, ਤੇ ਧਰਮ ਦੇ ਰਸ਼ਤੇ ਤੇ ਚੱਲਣ ਦੀ ਕੋਸ਼ਿਸ ਕਰ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment