Advertisment

ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਕਿਹਾ ਜ਼ਬਰਦਸਤੀ ਕਿੱਸ ਕਰਨ ਦੀ ਕੀਤੀ ਕੋਸ਼ਿਸ਼

author-image
By Shaminder
New Update
ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਕਿਹਾ ਜ਼ਬਰਦਸਤੀ ਕਿੱਸ ਕਰਨ ਦੀ ਕੀਤੀ ਕੋਸ਼ਿਸ਼
Advertisment
ਬਾਲੀਵੁੱਡ ਅਦਾਕਾਰਾ
Advertisment
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 14  ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਹਨ । ਇਸ ਦੌਰਾਨ ਉਸ ਬਾਰੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ । ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਹੀਰੋਇਨਾਂ ਉਸ ਦੇ ਐਪ ਹੌਟ ਸ਼ੋਟਸ ਬਾਰੇ ਖੁੱਲ ਕੇ ਸਾਹਮਣੇ ਆਈਆਂ ਹਨ । ਹੁਣ ਅਦਾਕਾਰਾ ਸ਼ਰਲਿਨ ਚੋਪੜਾ ਨੇ ਵੀ ਉਸ ‘ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ । Shilpa Shetty Image From Instagram ਹੋਰ ਪੜ੍ਹੋ : ਸੰਨੀ ਦਿਓਲ ਨੇ ਸਿਰਫ ਜ਼ਿੰਦਗੀ ਵਿੱਚ ਇੱਕ ਵਾਰ ਪੀਤੀ ਸ਼ਰਾਬ, ਸ਼ਰਾਬ ਪੀ ਕੇ ਹੋ ਗਿਆ ਸੀ ਇਹ ਹਾਲ  publive-image Image From Instagram ਸ਼ਰਲਿਨ ਚੋਪੜਾ ਨੇ ਆਪਣੀ ਸ਼ਿਕਾਇਤ ‘ਚ ਖੁਲਾਸਾ ਕੀਤਾ ਕਿ 2019  ਦੀ ਸ਼ੁਰੂਆਤ ‘ਚ ਰਾਜ ਕੁੰਦਰਾ ਨੇ ਉਸ ਦੇ ਮੈਨੇਜਰ ਨੂੰ ਇੱਕ ਆਫਰ ਦੇ ਬਾਰੇ ਗੱਲ ਕਰਨ ਦੇ ਲਈ ਬੁਲਾਇਆ ਸੀ । 27  ਮਾਰਚ, 2019 ਨੁੰ ਬਿਜਨੇਸ ਮੀਟਿੰਗ ਤੋਂ ਬਾਅਦ ਸ਼ਰਲਿਨ ਮੁਤਾਬਿਕ ਇੱਕ ਮੈਸੇਜ ਨੂੰ ਲੈ ਕੇ ਤਿੱਖੀ ਬਹਿਸ ਦੇ ਕਾਰਨ ਰਾਜ ਕੁੰਦਰਾ ਬਿਨਾਂ ਦੱਸੇ ਉਸ ਦੇ ਘਰ ਆਏ ਸਨ ਅਤੇ ਜਬਰਨ ਉਸ ਨੂੰ ਕਿੱਸ ਕਰਨ ਲੱਗੇ ਸਨ । Shilpa Shetty Image From Instagram ਜਿਸ ਦਾ ਉਹ ਵਿਰੋਧ ਕਰ ਰਹੀ ਸੀ ।ਸ਼ਰਲਿਨ ਮੁਤਾਬਿਕ ਉਸ ਨੇ ਰਾਜ ਨੂੰ ਰੁਕਣ ਲਈ ਕਿਹਾ, ਕਿਉਂਕਿ ਉਹ ਥੋੜਾ ਡਰੀ ਹੋਈ ਸੀ ।ਥੋੜੀ ਦੇਰ ਬਾਅਦ ਉਹ ਰਾਜ ਨੂੰ ਧੱਕਾ ਦੇਣ ‘ਚ ਕਾਮਯਾਬ ਰਹੀ ਅਤੇ ਵਾਸ਼ਰੂਮ ‘ਚ ਚਲੀ ਗਈ ਸੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment