Advertisment

ਪੰਜਾਬੀ ਫ਼ਿਲਮਾਂ ਤੋਂ ਬਾਅਦ ਇਸ ਪੰਜਾਬੀ ਗਾਣੇ ਵਿੱਚ ਨਜ਼ਰ ਆਵੇਗੀ ਜ਼ਰੀਨ ਖ਼ਾਨ

author-image
By Rupinder Kaler
New Update
ਪੰਜਾਬੀ ਫ਼ਿਲਮਾਂ ਤੋਂ ਬਾਅਦ ਇਸ ਪੰਜਾਬੀ ਗਾਣੇ ਵਿੱਚ ਨਜ਼ਰ ਆਵੇਗੀ ਜ਼ਰੀਨ ਖ਼ਾਨ
Advertisment
ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਕੀਲਣ ਵਾਲੀ ਜ਼ਰੀਨ ਖ਼ਾਨ ਹੁਣ ਛੇਤੀ ਪੰਜਾਬੀ ਗਾਣੇ ਵਿੱਚ ਵੀ ਨਜ਼ਰ ਆਉਣ ਵਾਲੀ ਹੈ ।ਜ਼ਰੀਨ ਖ਼ਾਨ ਨੂੰ ਜੋਰਡਨ ਸੰਧੂ ਦੇ ਗਾਣੇ 'ਦੋ ਵਾਰੀ ਜੱਟ' ਵਿਚ ਫੀਚਰ ਕੀਤਾ ਗਿਆ ਹੈ । ਇਸ ਦੀ ਜਾਣਕਾਰੀ ਜੋਰਡਨ ਸੰਧੂ ਤੇ ਜ਼ਰੀਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ । publive-image image from zareen khan's instagram ਹੋਰ ਪੜ੍ਹੋ :
Advertisment
ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ publive-image image from zareen khan's instagram ਜੋਰਡਨ ਸੰਧੂ ਦਾ ਇਹ ਗਾਣਾ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦੇਸ਼ੀ ਕਰੀਊ ਨੇ ਤਿਆਰ ਕੀਤਾ ਹੈ । ਉਧਰ ਇਸ ਗਾਣੇ ਨੂੰ ਲੈ ਕੇ ਜ਼ਰੀਨ ਖਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਕਿਉਂਕਿ ਜ਼ਰੀਨ ਖ਼ਾਨ ਇੱਕ ਵਾਰ ਫਿਰ ਕਿਸੇ ਪੰਜਾਬੀ ਗਾਣੇ ਵਿੱਚ ਆਪਣਾ ਜਲਵਾ ਬਿਖੇਰੇਗੀ । publive-image image from zareen khan's instagram ਇਸ ਤੋਂ ਪਹਿਲਾ ਜ਼ਰੀਨ ਖ਼ਾਨ ਗਿੱਪੀ ਗਰੇਵਾਲ ਦੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ । ਇਹਨਾਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment