ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਅਦਕਾਰਾ ਸਾਨਵੀ ਦੀ ਇਹ ਵੀਡੀਓ ਹੋਈ ਵਾਇਰਲ

Written by  Gourav Kochhar   |  May 17th 2018 08:29 AM  |  Updated: May 17th 2018 08:30 AM

ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਅਦਕਾਰਾ ਸਾਨਵੀ ਦੀ ਇਹ ਵੀਡੀਓ ਹੋਈ ਵਾਇਰਲ

ਹਾਲ ਹੀ ਵਿਚ ਪੰਜਾਬੀ ਗਾਇਕ ਤੇ ਅਭਿਨੇਤਾ ਰੋਸ਼ਨ ਪ੍ਰਿੰਸ ਨੇ ਆਪਣੀ ਆਉਣ ਵਾਲੀ ਫਿਲਮ ‘ਰਾਂਝਾ ਰਿਫਊਜੀ Ranjha Refugee ‘ ਦੀ ਘੋਸ਼ਣਾ ਕੀਤੀ ਸੀ | ਫਿਰ ਰੋਸ਼ਨ Roshan Prince ਨੇ ਆਪਣੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਲਈ ਸਾਂਝਾ ਕੀਤੀ ਸੀ | ਰੋਸ਼ਨ ਨੇ ਹਾਲ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਆਪਣੀ ਤੇ ਫਿਲਮ ਦੀ ਅਭਿਨੇਤਰੀ ‘ਸਾਨਵੀ ਧੀਮਨ’ ਦੀ ਇਕ ਰੋਮਾੰਟਿਕ ਤਸਵੀਰ ਸਾਂਝਾ ਕੀਤੀ ਸੀ | ਪਰ ਹੁਣ ਤੁਹਾਨੂੰ ਦਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਅਤੇ ਦੋਵੇ ਸਿਤਾਰੇ ਸ਼ੂਟਿੰਗ ਖ਼ਤਮ ਕਰਕੇ ਕੇ ਥੋੜਾ ਆਰਾਮ ਕਰਨ ਗਏ ਹੋਏ ਹਨ |

Relaxing Days After Shooting... #canada??

A post shared by Roshan Prince (@theroshanprince) on

ਰੋਸ਼ਨ ਪ੍ਰਿੰਸ ਅੱਜ ਕਲ ਕੈਨੇਡਾ ਵਿਚ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਗਏ ਹਨ ਅਤੇ ਦੂੱਜੇ ਪਾਸੇ ਅਦਕਾਰਾ ਸਾਨਵੀ Saanvi Dhiman ਮਨਾਲੀ ਦੀਆਂ ਵਾਦੀਆਂ ਦਾ ਲੁਤਫ਼ ਉਠਾ ਰਹੀ ਹੈ |

saanvi dhiman ranjha refugee

saanvi dhiman ranjha refugee saanvi dhiman ranjha refugee saanvi dhiman ranjha refugee saanvi dhiman ranjha refugee

ਰੋਸ਼ਨ ਪ੍ਰਿੰਸ Roshan Prince ਦੇ ਪੋਸਟ ਤੋਂ ਸਾਫ ਹੈ ਕਿ ਫਿਲਮ ਇਕ ਰੋਮਾਂਟਿਕ-ਕਾਮੇਡੀ ਹੋਵੇਗੀ | ਤਸਵੀਰ ਵਿਚ ਤੁਸੀਂ ਦੋਨਾਂ ਨੂੰ ਇਕੋਂ ਰੰਗ ਦੀ ਪੋਸ਼ਾਕ ਪਾਏ, ਪਿਆਰ ਵਿਚ ਪੂਰੀ ਤਰਾਂ ਨਾਲ ਗੁਮ ਹੋਇਆ ਦੇਖ ਸਕਦੇ ਹੋ | ਰੋਸ਼ਨ ਪ੍ਰਿੰਸ ਨੇ ਆਪਣੇ ਅਕਾਊਂਟ ਤੇ ਲਿਖਿਆ :

Roshan Prince

“FIRST LOOK”

❤ Ranjha Te Preeto ❤

Di Cute Jahi Love Story

Te Vich Comedy Da Tadka...

26 Oct, 2018 Nu Pesh Karan Ja Rahe Aan

#RanjhaRefugee #26Oct Roshan Prince

Directed By Avtar Singh

JB Movies Production

Worldwide Distribution By Omjee Group

(Munish Sahni)

Still Photography By Deep Diljit

saanvi dhiman ranjha refugee


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network