ਆਮਿਰ ਖਾਨ ਅਤੇ ਕਿਰਨ ਰਾਓ ਦੀ ਤਲਾਕ ਤੋਂ ਬਾਅਦ ਆਮਿਰ ਦੀ ਬੇਟੀ ਇਰਾ ਨੇ ਪਾਈ ਅਜਿਹੀ ਪੋਸਟ ਹਰ ਪਾਸੇ ਚਰਚੇ ਹੋਏ ਸ਼ੁਰੂ

Written by  Rupinder Kaler   |  July 05th 2021 10:52 AM  |  Updated: July 05th 2021 12:24 PM

ਆਮਿਰ ਖਾਨ ਅਤੇ ਕਿਰਨ ਰਾਓ ਦੀ ਤਲਾਕ ਤੋਂ ਬਾਅਦ ਆਮਿਰ ਦੀ ਬੇਟੀ ਇਰਾ ਨੇ ਪਾਈ ਅਜਿਹੀ ਪੋਸਟ ਹਰ ਪਾਸੇ ਚਰਚੇ ਹੋਏ ਸ਼ੁਰੂ

ਆਮਿਰ ਖਾਨ ਅਤੇ ਕਿਰਨ ਰਾਓ ਨੇ ਤਲਾਕ ਦਾ ਐਲਾਨ ਕਰਨ ਤੋਂ ਬਾਅਦ ਇਕ ਵੀਡੀਓ ਵੀ ਜਾਰੀ ਕੀਤਾ। ਇਸ ਵੀਡੀਓ ਵਿਚ ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਆਮਿਰ ਖਾਨ ਦੇ ਇਸ ਫੈਸਲੇ ਤੇ ਉਹਨਾਂ ਦੀ ਬੇਟੀ ਇਰਾ ਖਾਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਆਪਣੇ ਪਿਤਾ ਦੇ ਤਲਾਕ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ।

See Inside Pics: Aamir Khan Sings Romantic Song For Wife Kiran Rao On Anniversary Pic Courtesy: Instagram

ਹੋਰ ਪੜ੍ਹੋ :

ਗਾਇਕ ਸ਼ੀਰਾ ਜਸਵੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਨੂੰ ਕਿਹਾ ਦੁਆਵਾਂ ਦੇਵੋ ਸਾਡੀ ਧੀ ਰਾਣੀ ਨੂੰ

Aamir Khan’s Son Junaid To Make His Debut With YRF’s Film Pic Courtesy: Instagram

ਜਿਸ ਨੇ ਉਸ ਦੇ ਫੈਨਜ਼ ਨੂੰ ਥੋੜ੍ਹਾ ਉਲਝਾ ਦਿੱਤਾ ਹੈ। ਹਾਲਾਂਕਿ ਇਰਾ ਨੇ ਸਪੱਸ਼ਟ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਉਸਨੇ ਇਸ਼ਾਰਿਆਂ ਵਿਚ ਕੁਝ ਤਾਂ ਕਿਹਾ ਹੈ। ਇਰਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਟੋਰੀ 'ਤੇ ਇਹ ਪੋਸਟ ਸ਼ੇਅਰ ਕੀਤੀ ਹੈ।

 

ਜਿਸ 'ਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਲਿਖਿਆ, ਅਗਲਾ ਰਿਵਿਊ ਕੱਲ੍ਹ! ਅੱਗੇ ਕੀ ਹੋਣ ਵਾਲਾ ਹੈ? ਹਾਲਾਂਕਿ ਇਰਾ ਨੇ ਸਾਫ ਤੌਰ 'ਤੇ ਤਾਂ ਕੁਝ ਵੀ ਨਹੀਂ ਕਿਹਾ ਪਰ ਆਮਿਰ ਨੇ ਤਲਾਕ ਦੇ ਅਨਾਊਂਸਮੈਂਟ ਤੋਂ ਬਾਅਦ ਇਰਾ ਦੀ ਇਹ ਪੋਸਟ ਉਨ੍ਹਾਂ ਦੀ ਪ੍ਰਤੀਕਿਰਿਆ ਵੱਲ ਇਸ਼ਾਰਾ ਕਰਦੀ ਨਜ਼ਰ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network