ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਟੋਰਾਂਟੋ ਏਅਰਪੋਰਟ 'ਤੇ ਤਾਇਨਾਤ ਮੁਲਾਜ਼ਮ ਨੇ ਕੀਤਾ ਡਾਂਸ ,ਵੀਡਿਓ ਹੋਇਆ ਵਾਇਰਲ 

written by Shaminder | January 07, 2019

ਟੋਰਾਂਟੋ ਏਅਰਪੋਰਟ 'ਤੇ ਏਅਰਲਾਈਨਸ ਦਾ ਮੁਲਾਜ਼ਮ ਦਾ ਡਾਂਸ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਏਅਰਪੋਰਟ ਤੇ ਡਾਂਸ ਮੂਵਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ 'ਤੇ ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ : ਗਾਇਕ ਬਣਨ ਤੋਂ ਪਹਿਲਾਂ ਸੁਰਿੰਦਰ ਛਿੰਦਾ ਕਰਦੇ ਸਨ ਇਹ ਕੰਮ, ਪਰ ਇੱਕ ਝਟਕੇ ‘ਚ ਹੀ ਬਦਲ ਗਈ ਜ਼ਿੰਦਗੀ

https://www.youtube.com/watch?v=yqZFuZbl8U0

ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਤੋਂ ਜਦੋਂ ਏਅਰਪੋਰਟ 'ਤੇ ਡਾਂਸ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਜਦੋਂ ਟੋਰਾਂਟੋ ਏਅਰਪੋਰਟ ਤੋਂ ਜਹਾਜ਼ ਟੇਕ ਆਫ ਕਰਨ ਲੱਗਿਆ ਤਾਂ ਇੱਕ ਜਹਾਜ਼ 'ਚ ਸਵਾਰ ਇੱਕ ਬੱਚਾ ਰੋਣ ਲੱਗ ਪਿਆ ।

ਹੋਰ ਵੇਖੋ :ਇਹ ਮੇਮ ਪੰਜਾਬੀ ਗਾਇਕਾਂ ਨੂੰ ਵੀ ਪਾਉਂਦੀ ਹੈ ਮਾਤ ,ਵੀਡਿਓ ਵੇਖ ਕੇ ਹੋ ਜਾਓਗੇ ਹੈਰਾਨ

dance video viral dance video viral

ਜਿਸ ਤੋਂ ਬਾਅਦ ਉਸ ਨੇ ਬੱਚੇ ਨੂੰ ਚੁੱਪ ਕਰਵਾਉਣ ਲਈ ਡਾਂਸ ਕੀਤਾ ਤਾਂ ਕਿ ਉਹ ਬੱਚਾ ਬਿਹਤਰ ਮਹਿਸੂਸ ਕਰੇ ।ਇਹ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਕਈ ਨਿਊਜ਼ ਚੈਨਲ 'ਤੇ ਇਹ ਵੀਡਿਓ ਸੁਰਖੀਆਂ ਬਣ ਚੁੱਕਿਆ ਹੈ ।

You may also like