ਪਰਿਵਾਰ ਨਾਲ ਐਸ਼ਵਰਿਆ ਰਾਏ ਬੱਚਨ ਪੈਰਿਸ ਤੋਂ ਮੁੰਬਈ ਪਰਤੀ, ਵੀਡੀਓ ਵਾਇਰਲ

written by Shaminder | October 11, 2021 04:48pm

ਐਸ਼ਵਰਿਆ ਰਾਏ (Aishwarya Rai Bachchan)  ਅਤੇ ਅਭਿਸ਼ੇਕ ਬੱਚਨ ਆਪਣੀ ਬੇਟੀ ਦੇ ਨਾਲ ਪੈਰਿਸ ਤੋਂ ਵਾਪਸ ਆ ਗਏ ਹਨ । ਕਿਉਂਕਿ ਅੱਜ ਅਮਿਤਾਬ ਬੱਚਨ ਦੀ ਬਰਥਡੇ ਪਾਰਟੀ ਵੀ ਹੈ ।ਐਸ਼ਵਰਿਆ ਰਾਏ ਦੇ ਪੂਰੇ ਪਰਿਵਾਰ ਨੂੰ ਮੁੰੁਬਈ ਦੇ ਏਅਰਪੋੋਰਟ ‘ਤੇ ਸਪਾਟ ਕੀਤਾ ਗਿਆ । ਇਸ ਦੌਰਾਨ ਐਸ਼ਵਰਿਆ ਰਾਏ ਬੱਚਨ ਅਰਾਧਿਆ ਦਾ ਹੱਥ ਫੜੀ ਨਜ਼ਰ ਆਈ । ਏਅਰਪੋਰਟ ‘ਤੇ ਐਸ਼ਵਰਿਆ ਨੇ ਇੱਕ ਪਲ ਦੇ ਲਈ ਵੀ ਆਪਣੀ ਧੀ ਦਾ ਹੱਥ ਨਹੀਂ ਛੱਡਿਆ ।

Aishwarya Rai bachchan Image From instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਗੁਰਦਾਸ ਮਾਨ, ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਹਾਲ

ਇਸ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਵੀ ਕੀਤਾ ਗਿਆ ਹੈ । ਦੱਸ ਦਈਏ ਕਿ ਐਸ਼ਵਰਿਆ ਲਾਕਡਾਊਨ ਤੋਂ ਬਾਅਦ ਲੰਮੇ ਸਮੇਂ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਟਰਿੱਪ ਤੇ ਗਈ ਸੀ ।

aish

ਐਸ਼ਵਿਰਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।ਅਭਿਸ਼ੇਕ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ‘ਚ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਪੂਰਾ ਪਰਿਵਾਰ ਬਾਲੀਵੁੱਡ ਇੰਡਸਟਰੀ ਨੂੰ ਸਮਰਪਿਤਾ ਹੈ ਅਤੇ ਸਭ ਬਾਲੀਵੁੱਡ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ।

 

View this post on Instagram

 

A post shared by Bollywood Pap (@bollywoodpap)

You may also like