Advertisment

ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜੇ ਦੇਵਗਨ ਨੇ ਦਿੱਤੀ ਆਪਣੀ ਸਫਾਈ

author-image
By Rupinder Kaler
New Update
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਜੇ ਦੇਵਗਨ ਨੇ ਦਿੱਤੀ ਆਪਣੀ ਸਫਾਈ
Advertisment
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਕੁਝ ਲੋਕਾਂ ਦਾ ਝਗੜਾ ਹੁੰਦਾ ਦਿਖਾਈ ਦੇ ਰਿਹਾ ਹੈ । ਵੀਡੀਓ ਨੂੰ ਲੈ ਕੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਸ ਵੀਡੀਓ ਵਿੱਚ ਮਸ਼ਹੂਰ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਕੁੱਟ ਮਾਰ ਹੋ ਰਹੀ ਹੈ । ਇਹ ਵੀਡੀਓ ਦਿੱਲੀ ਦਾ ਦੱਸਿਆ ਜਾ ਰਿਹਾ ਹੈ । Ajay Devgn Gears Up For Yash Raj Films Next image from ajay-devgn's instagram ਹੋਰ ਪੜ੍ਹੋ :
Advertisment
ਪ੍ਰਸਿੱਧ ਪੰਜਾਬੀ ਕੁਮੈਂਟਰ ਹਰਵਿੰਦਰ ਰਿਆੜ ਦਾ ਹੋਇਆ ਦਿਹਾਂਤ, ਗਾਇਕ ਹਰਜੀਤ ਹਰਮਨ ਅਤੇ ਬੱਬੂ ਮਾਨ ਨੇ ਦਿਹਾਂਤ ‘ਤੇ ਜਤਾਇਆ ਦੁੱਖ Ajay Devgn To Play A Freedom Fighter For His Next Film. Know The Deets Here image from ajay-devgn's instagram ਇਸ ਵੀਡੀਓ ਨੂੰ ਵਾਇਰਲ ਹੁੰਦੇ ਦੇਖ ਅਜੇ ਦੇਵਗਨ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਟਵੀਟ ਕਰਦੇ ਹੋਏ ਲਿਖਿਆ ਹੈ "ਲੱਗਦਾ ਹੈ ਕਿ ਮੇਰਾ ਕੋਈ 'ਡੁਪਲੀਕੇਟ' ਮੁਸ਼ਕਲ ਵਿੱਚ ਫਸ ਗਿਆ। ਮੈਨੂੰ ਇਸ ਸਬੰਧੀ ਕਾਫੀ ਫੋਨ ਆ ਰਹੇ ਹਨ। ਬਸ ਸਪੱਸ਼ਟ ਕਰ ਦੇਵਾਂ, ਮੈਂ ਕਿਤੇ ਵੀ ਟ੍ਰੈਵਲ ਨਹੀਂ ਕੀਤਾ। publive-image ਮੇਰੇ ਬਾਰੇ ਕਿਸੇ ਵੀ ਕੁੱਟਮਾਰ ਜਾਂ ਲੜਾਈ ਝਗੜੇ ਸਬੰਧੀ ਇਹ ਸਾਰੀਆਂ ਰਿਪੋਰਟਾਂ ਬੇਬੁਨਿਆਦ ਹਨ। ਹੋਲੀ ਮੁਬਾਰਕ.." ਪਰ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਅਜੇ ਦੇਵਗਨ ਦੀ ਇਸ ਲਈ ਕੁੱਟਮਾਰ ਹੋਈ ਹੈ ਕਿਉਂਕਿ ਖੇਤੀ ਬਿੱੱਲਾਂ ਨੂੰ ਲੈ ਕੇ ਉਹ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਸਰਕਾਰ ਦੀ ਹਿਮਾਇਤ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment