Advertisment

ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਪ੍ਰੀ-ਵੈਡਿੰਗ ਦਾ ਵੀਡੀਓ ਵਾਇਰਲ 

author-image
By Shaminder
New Update
ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਪ੍ਰੀ-ਵੈਡਿੰਗ ਦਾ ਵੀਡੀਓ ਵਾਇਰਲ 
Advertisment
ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਸਵਿੱਟਜ਼ਰਲੈਂਡ 'ਚ ਸ਼ੁਰੂ ਹੋ ਚੁੱਕਿਆ ਹੈ ।ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਇਸ ਪ੍ਰੀ ਵੈਡਿੰਗ ਫੰਕਸ਼ਨ 'ਚ ਕਈ ਬਾਲੀਵੁੱਡ ਸਟਾਰਸ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਹੈ । ਅੰਬਾਨੀ ਪਰਿਵਾਰ ਅਤੇ ਉਨ੍ਹਾਂ ਦੇ ਮਹਿਮਾਨ ਵੀ ਉੱਥੋਂ ਦੇ ਇੱਕ ਰਿਜ਼ਾਰਟ 'ਚ ਪਹੁੰਚ ਚੁੱਕੇ ਨੇ । ਹੋਰ ਵੇਖੋ :ਸ਼ਾਹਰੁਖ ਖਾਨ ਦੇ ਇਸ ਪ੍ਰਸ਼ੰਸਕ ਦੀ ਵੀਡਿਓ ਦੇਖਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਸ਼ਾਹਰੁਖ ਨੇ ਵੀਡਿਓ ਦੇਖਕੇ ਦਿੱਤਾ ਇਹ ਜਵਾਬ, ਦੇਖੋ ਵੀਡਿਓ https://www.instagram.com/p/BuV6pbRgy4k/ ਇਸ ਸ਼ਾਹੀ ਵਿਆਹ 'ਚ ਸ਼ਾਮਿਲ ਹੋਣ ਲਈ ਕਈ ਮਹਿਮਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ । ਇਸ ਮੌਕੇ ਆਲਿਆ ਭੱਟ,ਰਣਬੀਰ ਕਪੂਰ ਵੀ ਇੱਕਠੇ ਨਜ਼ਰ ਆਏ ।ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਪ੍ਰੀ ਵੈਡਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਜੋੜਾ ਇੱਕ ਸ਼ਾਹੀ ਬੱਗੀ 'ਚ ਸਵਾਰ ਹੋ ਕੇ  ਪਹੁੰਚੇ ਸਨ ਅਤੇ ਦੋਵੇਂ ਬੇਹੱਦ ਖੁਬਸੂਰਤ ਲੱਗ ਰਹੇ ਸਨ । https://www.instagram.com/p/BuV5RC4AIBM/ ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ । ਦੱਸ ਦਈਏ ਕਿ ਧੀ ਦੇ ਵਿਆਹ ਤੋਂ ਬਾਅਦ ਹੁਣ ਅੰਬਾਨੀ ਪਰਿਵਾਰ ਆਪਣੇ ਪੁੱਤਰ ਦੇ ਵਿਆਹ 'ਚ ਰੁੱਝਿਆ ਹੋਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment