ਇਹ ਰਕਮ ਦਾਨ ਕਰਨ ਤੋਂ ਬਾਅਦ ਅਕਸ਼ੇ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਮੈਸੇਜ਼ ਵੀ ਛੱਡਿਆ ਹੈ । ਅਕਸ਼ੇ ਨੇ ਲਿਖਿਆ ਹੈ “#Pulwama is something we cannot & will not forget.We’re all angry & it’s time to act. So act now, donate to the martyrs of Pulwama on bharatkeveer.gov.in. There’s no better way to pay homage to them & show your support.This is the only official site, pls don’t fall prey to fakes.”