ਦੇਖੋ ਵੀਡੀਓ: ਗਾਇਕ ਅਮਰ ਸੈਂਬੀ ਨਵੇਂ ਸੱਭਿਆਚਾਰ ਗੀਤ ‘JHOOMER BOLIYAN’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

Written by  Lajwinder kaur   |  December 11th 2020 01:35 PM  |  Updated: December 11th 2020 01:35 PM

ਦੇਖੋ ਵੀਡੀਓ: ਗਾਇਕ ਅਮਰ ਸੈਂਬੀ ਨਵੇਂ ਸੱਭਿਆਚਾਰ ਗੀਤ ‘JHOOMER BOLIYAN’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਸੱਭਿਆਚਾਰਕ ਗੀਤ ‘JHOOMER BOLIYAN’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ । ਉਨ੍ਹਾਂ ਨੇ ਪੰਜਾਬੀ ਵਿਰਸੇ ਦੇ ਲੋਕ ਗੀਤਾਂ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

inside pic of amar sehmbi ptc records  ਹੋਰ ਪੜ੍ਹੋ : ਦਿੱਲੀ ਕਿਸਾਨੀ ਮੋਰਚੇ ‘ਚ ਪਹੁੰਚੇ ਗਾਇਕ ਗੁਰਨਾਮ ਭੁੱਲਰ, ਲੰਗਰ ‘ਚ ਰੋਟੀਆਂ ਬਣਾਉਂਦੇ ਆਏ ਨਜ਼ਰ

ਇਹ ਗਾਣੇ ਦੇ ਬੋਲ Traditional ਨੇ ਤੇ ਮਿਊਜ਼ਿਕ Surinder Bachan ਨੇ ਤਿਆਰ ਕੀਤਾ ਹੈ । ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

joomar boliyan

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿਸ ਤੇ ਨਾਮੀ ਗਾਇਕਾਂ ਦੇ ਨਾਲ ਨਵੇਂ ਹੁਨਰ ਨੂੰ ਜੱਗ ਜ਼ਾਹਿਰ ਕੀਤਾ ਜਾਂਦਾ ਹੈ ।

ptc studio new song amar sehmbi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network