ਕੈਟਰੀਨਾ ਕੈਫ ਦਾ ਹੋਇਆ ਵਿਆਹ, ਅਮਿਤਾਬ ਬੱਚਨ ਤੇ ਜਯਾ ਬੱਚਨ ਨੇ ਕੀਤਾ ਕੰਨਿਆਦਾਨ…!

written by Rupinder Kaler | January 24, 2020

ਸੋਸ਼ਲ ਮੀਡੀਆ 'ਤੇ ਏਨੀਂ ਦਿਨੀਂ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਕੈਟਰੀਨਾ ਲਾੜੀ ਦੇ ਜੋੜੇ 'ਚ ਨਜ਼ਰ ਆ ਰਹੀ ਸੀ। ਕੁਝ ਤਸਵੀਰਾਂ ਵਿੱਚ ਕੈਟਰੀਨਾ ਵਿਆਹ ਦੇ ਬੰਧਨ ਵਿੱਚ ਬੱਝਦੀ ਹੋਈ ਦਿਖਾਈ ਦੇ ਰਹੀ ਹੈ ।ਕੈਟਰੀਨਾ ਦੇ ਵਿਆਹ 'ਚ ਬਾਲੀਵੁੱਡ ਦੇ ਦੋ ਦਿੱਗਜ ਸ਼ਾiਮਲ ਹੋਏ ਹਨ, ਤੇ ਉਹ ਦੋ ਦਿੱਗਜ ਹਨ ਜਯਾ ਬੱਚਨ ਤੇ ਅਮਿਤਾਭ ਬੱਚਨ। https://www.instagram.com/p/B7rGySUBXo4/ ਅਮਿਤਾਭ ਤੇ ਜਯਾ ਤੋਂ ਇਲਾਵਾ ਵਿਆਹ 'ਚ ਸਾਊਥ ਦੇ ਕੁਝ ਸੁਪਰਸਟਾਰ ਸ਼ਾiਮਲ ਹਨ। ਤਸਵੀਰਾਂ ਵਿੱਚ ਕੈਟਰੀਨਾ ਫੇਰੇ ਲੈਂਦੀ ਨਜ਼ਰ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਕੈਟਰੀਨਾ ਦਾ ਵਿਆਹ ਅਸਲੀ ਨਹੀਂ ਹੋਇਆ ਹੈ। https://www.instagram.com/p/B7olPTiBbEu/ ਹਾਲਾਂਕਿ ਉਨ੍ਹਾਂ ਦਾ ਵਿਆਹ ਹੋਇਆ ਜ਼ਰੂਰ ਹੈ, ਪਰ ਉਹ ਸਿਰਫ ਇਕ ਐਡ ਲਈ। ਖ਼ਬਰਾਂ ਦੀ ਮੰਨੀਏ ਤਾਂ ਇਹ ਫੋਟੋ ਇਕ ਜੈਵਲਰੀ ਐਡ ਦੀ ਸ਼ੂਟਿੰਗ ਦਾ ਹੈ। ਕੈਟਰੀਨਾ ਕੈਫ ਦੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਇਸ ਤੇ ਕਮੈਂਟ ਕਰ ਰਹੇ ਹਨ ।  

0 Comments
0

You may also like