ਅਦਾਕਾਰ ਸੋਨੂੰ ਸੂਦ ਦੇ ਪੋਸਟਰ ਨੁੰ ਦੁੱਧ ਨਾਲ ਨਹਾਇਆ ਗਿਆ

By  Shaminder May 21st 2021 01:38 PM -- Updated: May 21st 2021 02:36 PM

ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਲਈ ਮਸੀਹਾ ਬਣ ਕੇ ਆਏ ਹਨ । ਉਹ ਲੋਕਾਂ ਦੀ ਵੱਡੇ ਪੱਧਰ ‘ਤੇ ਸੇਵਾ ਕਰਦੇ ਆ ਰਹੇ ਹਨ । ਲਾਕਡਾਊਨ ਦੌਰਾਨ ਬੀਤੇ ਸਾਲ ਜਿੱਥੇ ਗਰੀਬ ਅਤੇ ਜ਼ਰੂਰਤਮੰਦ ਮਜ਼ਦੂਰਾਂ ਨੂੰ ਉਨ੍ਹਾਂ ਘਰੋਂ ਘਰੀਂ ਪਹੁੰਚਾਇਆ ਸੀ, ਉੱਥੇ ਹੀ ਹੁਣ ਉਹ ਕੋਰੋਨਾ ਕਾਰਨ ਆਕਸੀਜ਼ਨ ਦੀ ਕਮੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਆਕਸੀਜਨ ਮੁੱਹਈਆ ਕਰਵਾ ਰਹੇ ਹਨ ।

sonu sood Image From Sonu Sood's instagram

ਹੋਰ ਪੜ੍ਹੋ : ਅਦਾਕਾਰ ਅਨਿਰੁਧ ਦਵੇ ਦੀ ਸਿਹਤ ‘ਚ ਹੋਇਆ ਸੁਧਾਰ, ਅਦਾਕਾਰ ਨੇ ਸਾਂਝੀ ਕੀਤੀ ਪੋਸਟ 

Image From Sonu Sood's instagram

ਲੋਕ ਵੀ ਉਨ੍ਹਾਂ ਦੀ ਪੂਜਾ ਕਰ ਰਹੇ ਹਨ ।ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਸੋਨੂੰ ਦੇ ਪੋਸਟਰ ਨੂੰ ਲੋਕ ਦੁੱਧ ਦੇ ਨਾਲ ਨਹਾਉਂਦੇ ਦਿਖਾਈ ਦੇ ਰਹੇ ਹਨ ।

sonu sood Image From Sonu Sood's instagram

ਸੋਨੂੰ ਦਾ ਇਹ ਵੀਡੀਓ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ।ਸੋਨੂੰ ਸੂਦ ਨੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਇਹ ਉਨ੍ਹਾਂ ਲਈ ਸਨਮਾਨਜਨਕ ਹੈ’।

Humbled ?? https://t.co/aQPOskdHgz

— sonu sood (@SonuSood) May 20, 2021

ਇਸ ਪ੍ਰੋਗਰਾਮ ਨੂੰ ਪੁਲੀ ਸ਼੍ਰੀਕਾਂਤ ਨੇ ਆਯੋਜਿਤ ਕੀਤਾ ਸੀ ਜਿਸ ਦੇ ਜ਼ਰੀਏ ਉਹ ਦੱਸਣਾ ਚਾਹੁੰਦੇ ਸਨ ਕਿ ਉਹ ਦੱਸਣਾ ਚਾਹੁੰਦੇ ਸਨ ਕਿ ਸੋਨੂੰ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ ।

 

Related Post