ਗਾਜ਼ੀਪੁਰ ਬਾਰਡਰ ਤੋਂ ਬੱਬੂ ਮਾਨ ਨੇ ਪੰਜਾਬ- ਹਰਿਆਣਾ ਦੇ ਭਰਾਵਾਂ ਲਈ ਗਾਏ ਇਹ ਗੀਤ, ਰਾਕੇਸ਼ ਟਿਕੈਤ ਵੀ ਨਾਲ ਆਏ ਨਜ਼ਰ,ਦੇਖੋ ਵਾਇਰਲ ਵੀਡੀਓ

By  Lajwinder kaur February 11th 2021 01:48 PM

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਗਾਜ਼ੀਪੁਰ ਬਾਰਡਰ ਪਹੁੰਚੇ । ਜਿੱਥੇ ਉਨ੍ਹਾਂ ਨੇ ਰਾਕੇਸ਼ ਟਿਕੈਤ ਦੇ ਨਾਲ ਮੰਚ ਸਾਂਝਾ ਕੀਤਾ । ਗਾਇਕ ਬੱਬੂ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਈ ਖ਼ਾਸ ਗੱਲਾਂ ਵੀ ਕਹੀਆਂ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ।

inside image of babbu maan at gazipur border

ਹੋਰ ਪੜ੍ਹੋ : ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਚ ਬੱਬੂ ਮਾਨ ਪੰਜਾਬ ਹਰਿਆਣਾ ਭਾਈਚਾਰੇ ਲਈ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਦੋਵੇਂ ਭਰਾਵਾਂ ਨੇ ਦਿੱਲੀ ਦੀਆਂ ਚੀਕਾਂ ਕੱਢਵਾ ਰੱਖੀਆਂ ਨੇ ।

inside image of farmer protest

ਬੱਬੂ ਮਾਨ ਜੋ ਕਿ ਲਗਾਤਾਰ ਦਿੱਲੀ ਕਿਸਾਨੀ ਅੰਦੋਲਨ ਚ ਸਰਗਰਮ ਨੇ । ਉਹ ਆਪਣੇ ਸੋਸ਼ਲ ਮੀਡੀਆ ਤੇ ਗੀਤਾਂ ਦੇ ਰਾਹੀਂ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ।

farmer protest pic of babbu maan and rakesh tikata

 

 

 

View this post on Instagram

 

A post shared by ਬੱਬੂ ਮਾਨ ਲੀਜੈਂਡ (@babbumaanlegend_)

Related Post