ਗਾਜ਼ੀਪੁਰ ਬਾਰਡਰ ਤੋਂ ਬੱਬੂ ਮਾਨ ਨੇ ਪੰਜਾਬ- ਹਰਿਆਣਾ ਦੇ ਭਰਾਵਾਂ ਲਈ ਗਾਏ ਇਹ ਗੀਤ, ਰਾਕੇਸ਼ ਟਿਕੈਤ ਵੀ ਨਾਲ ਆਏ ਨਜ਼ਰ,ਦੇਖੋ ਵਾਇਰਲ ਵੀਡੀਓ

written by Lajwinder kaur | February 11, 2021

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਗਾਜ਼ੀਪੁਰ ਬਾਰਡਰ ਪਹੁੰਚੇ । ਜਿੱਥੇ ਉਨ੍ਹਾਂ ਨੇ ਰਾਕੇਸ਼ ਟਿਕੈਤ ਦੇ ਨਾਲ ਮੰਚ ਸਾਂਝਾ ਕੀਤਾ । ਗਾਇਕ ਬੱਬੂ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਈ ਖ਼ਾਸ ਗੱਲਾਂ ਵੀ ਕਹੀਆਂ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ। inside image of babbu maan at gazipur border ਹੋਰ ਪੜ੍ਹੋ : ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ
ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਚ ਬੱਬੂ ਮਾਨ ਪੰਜਾਬ ਹਰਿਆਣਾ ਭਾਈਚਾਰੇ ਲਈ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਦੋਵੇਂ ਭਰਾਵਾਂ ਨੇ ਦਿੱਲੀ ਦੀਆਂ ਚੀਕਾਂ ਕੱਢਵਾ ਰੱਖੀਆਂ ਨੇ । inside image of farmer protest ਬੱਬੂ ਮਾਨ ਜੋ ਕਿ ਲਗਾਤਾਰ ਦਿੱਲੀ ਕਿਸਾਨੀ ਅੰਦੋਲਨ ਚ ਸਰਗਰਮ ਨੇ । ਉਹ ਆਪਣੇ ਸੋਸ਼ਲ ਮੀਡੀਆ ਤੇ ਗੀਤਾਂ ਦੇ ਰਾਹੀਂ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । farmer protest pic of babbu maan and rakesh tikata    

0 Comments
0

You may also like