ਜਾਣੋ ਬੱਬੂ ਮਾਨ ਨੇ ਫੈਨਜ਼ ਨੂੰ ਕਿਹੜਾ ਦਿੱਤਾ ਨਵਾਂ ਤੋਹਫ਼ਾ, ਦੇਖੋ ਵੀਡੀਓ

By  Lajwinder kaur May 3rd 2019 01:05 PM

ਪੰਜਾਬੀ ਇੰਡਸਟਰੀ ਦੇ ਮਾਨਾਂ ਦੇ ਮਾਣ ਬੱਬੂ ਮਾਨ ਜਿਹੜੇ ਪੰਜਾਬੀ ਮਿਊਜ਼ਿਕ ਜਗਤ ਦੇ ਉਹ ਸਿਤਾਰੇ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਆਪਣੇ ਵੱਖਰੇ ਅੰਦਾਜ਼ ਵਾਲੇ ਸੁਭਾਅ ਨਾਲ ਸਭ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੈ। ਉਨ੍ਹਾਂ ਦੀ ਵੱਡੀ ਗਿਣਤੀ’ ਚ ਫੈਨ ਫਾਲੋਵਿੰਗ ਹੈ। ਉਨ੍ਹਾਂ ਦੇ ਫੈਨਜ਼ ਦੇਸ਼ਾਂ-ਵਿਦੇਸ਼ਾਂ ਦੇ ਕੋਨੇ-2 ‘ਚ ਵੱਸਦੇ ਹਨ।

View this post on Instagram

 

Babbu Maan Official Mobile App Now Available on Apple & Google Play Stores.. Apple App Store - http://bit.ly/BM-iStore Google Play - http://bit.ly/BM-GooglePlay

A post shared by Babbu Maan (@babbumaaninsta) on May 2, 2019 at 11:22pm PDT

ਹੋਰ ਵੇਖੋ:ਮੁਕਲ ਦੇਵ ਨੇ ਆਪਣੀ ਤੇ ਬੱਬੂ ਮਾਨ ਦੀ ਬੇਹੱਦ ਹੀ ਖ਼ਾਸ ਤਸਵੀਰ ਕੀਤੀ ਸਾਂਝੀ

ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਹ ਆਪਣੇ ਫੈਨਜ਼ ਲਈ ਇੱਕ ਹੋਰ ਵਧੀਆ ਖ਼ਬਰ ਲੈ ਕੇ ਆਏ ਹਨ। ਜੀ ਹਾਂ ਕੱਪੜਿਆਂ ਦੇ ਸਟੋਰ ਤੋਂ ਬਾਅਦ ਹੁਣ ਬੱਬੂ ਮਾਨ ਆਪਣੀ ਨਵੀਂ ਐਪ ਲੈ ਕੇ ਆਏ ਹਨ। ਬੱਬੂ ਮਾਨ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, Babbu Maan Official Mobile App Now Available on Apple & Google Play Stores..’

View this post on Instagram

 

The eyes say it all ?? #babbumaan #punjabi #singer #actor #punjab #

A post shared by Babbu Maan (@babbumaaninsta) on Nov 2, 2018 at 1:30pm PDT

ਬੱਬੂ ਮਾਨ ਨੇ ਨਵੀਂ ਮੋਬਾਇਲ ਫੋਨ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਬੱਬੂ ਮਾਨ ਦੇ ਗੀਤ, ਗਜ਼ਲ ਤੇ ਧਾਰਮਿਕ ਗੀਤ ਇਸ ਐਪ ਉੱਤੇ ਰਿਲੀਜ਼ ਕੀਤੇ ਜਾਣਗੇ। ਇਹ ਐਪ ਐਂਡਰਾਇਡ ਫੋਨ ਤੇ ਐਪਲ ਫੋਨ ਦੇ ਪਲੇਅ ਸਟੋਰ ਉੱਤੇ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ।

Related Post