ਰਾਖੀ ਸਾਵੰਤ ਪਹੁੰਚੀ ਮੱਕਾ ਮਦੀਨਾ, ਖੁਦਾ ਨੂੰ ਰੋ-ਰੋ ਕੇ ਦੱਸਿਆ ਹਾਲ, ਵੀਡੀਓ ਹੋ ਰਿਹਾ ਵਾਇਰਲ
ਰਾਖੀ ਸਾਵੰਤ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ । ਉਸ ਦੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਮੱਕਾ ਮਦੀਨਾ ਗਈ ਹੋਈ ਹੈ । ਜਿੱਥੇ ਉਸ ਨੇ ਉਮਰਾਹ ਕੀਤਾ ਅਤੇ ਖੁਦਾ ਦੀ ਦਰਗਾਹ ‘ਚ ਰੋ ਰੋ ਕੇ ਆਪਣਾ ਹਾਲ ਦੱਸਿਆ ਕਿ ਕਿਸ ਤਰ੍ਹਾਂ ਆਦਿਲ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ।
ਰਾਖੀ ਸਾਵੰਤ (Rakhi Sawant) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ । ਉਸ ਦੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਮੱਕਾ ਮਦੀਨਾ ਗਈ ਹੋਈ ਹੈ । ਜਿੱਥੇ ਉਸ ਨੇ ਉਮਰਾਹ ਕੀਤਾ ਅਤੇ ਖੁਦਾ ਦੀ ਦਰਗਾਹ ‘ਚ ਰੋ ਰੋ ਕੇ ਆਪਣਾ ਹਾਲ ਦੱਸਿਆ ਕਿ ਕਿਸ ਤਰ੍ਹਾਂ ਆਦਿਲ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ।
ਹੋਰ ਪੜ੍ਹੋ : ਜਦੋਂ ਪੈਂਟ ਕੋਟ ਨਾ ਹੋਣ ਕਾਰਨ ਬਿੰਨੂ ਢਿੱਲੋਂ ਨੂੰ ਨਹੀਂ ਸੀ ਮਿਲਿਆ ਕੰਮ, ਜਾਣੋ ਅਦਾਕਾਰ ਦੇ ਜਨਮ ਦਿਨ ‘ਤੇ ਦਿਲਚਸਪ ਕਿੱਸਾ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਮੱਕਾ ਮਦੀਨਾ ‘ਚ ਬੈਠੀ ਹੋਈ ਹੈ ਅਤੇ ਰੋ ਰੋ ਕੇ ਆਪਣਾ ਹਾਲ ਦੱਸ ਰਹੀ ਹੈ ।

ਰਾਖੀ ਨੇ ਪ੍ਰੈੱਸ ਕਾਨਫਰੰਸ ਕਰਕੇ ਲਗਾਏ ਸਨ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਪਤੀ ਆਦਿਲ ‘ਤੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਈ ਸੰਗੀਨ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਆਦਿਲ ਦੇ ਕੁੜੀਆਂ ਦੇ ਨਾਲ ਹੀ ਨਹੀਂ ਬਲਕਿ ਕਈ ਮਰਦਾਂ ਦੇ ਨਾਲ ਵੀ ਸਬੰਧ ਰਹੇ ਹਨ । ਇਸ ਤੋਂ ਪਹਿਲਾਂ ਆਦਿਲ ਨੇ ਰਾਖੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।
_904dd5fca091076a845ef49f51b9a895_1280X720.webp)
ਰਾਖੀ ਨੇ ਆਦਿਲ ਨੇ ਕਰਵਾਇਆ ਸੀ ਵਿਆਹ
ਇਸ ਤੋਂ ਪਹਿਲਾਂ ਰਾਖੀ ਨੇ ਆਦਿਲ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਕੁਝ ਦਿਨ ਤਾਂ ਠੀਕ ਰਿਹਾ, ਪਰ ਵਿਆਹ ਤੋਂ ਕੁਝ ਦਿਨ ਬਾਅਦ ਉਸ ਨੇ ਆਪਣੇ ਪਤੀ ਆਦਿਲ ‘ਤੇ ਕਈ ਸੰਗੀਨ ਇਲਜ਼ਾਮ ਲਗਾੳੇੁਂਦੇ ਹੋਏ ਕਿਹਾ ਸੀ ਕਿ ਆਦਿਲ ਨੇ ਉਸ ਨੂੰ ਸ਼ੌਹਰਤ ਪਾਉਣ ਦੇ ਲਈ ਇਸਤੇਮਾਲ ਕੀਤਾ ਹੈ ।