ਲੋਕਾਂ ਨੂੰ ਗਗਨ ਕੋਕਰੀ ਦਾ ਪਸੰਦ ਆਇਆ ਇਹ ਅੰਦਾਜ਼, ਦੇਖੋ ਕਿਵੇਂ ਵੰਡ ਰਹੇ ਨੇ FREE HUGS

By  Lajwinder kaur October 1st 2019 12:06 PM

ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਤੋਂ ਇਲਾਵਾ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ। ਜੀ ਹਾਂ ਉਹ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਰਹੇ ਹਨ। ਹਾਲ ਹੀ ‘ਚ ਉਹ ਗੀਟੀਆਂ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਇਆ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਕੀਤਾ ਗਿਆ।

View this post on Instagram

 

While shooting i think this was the best thing I have ever done ❤️ So much love by CANADIANS in VANCOUVER ? FREE HUGS for the world and it just makes u think good about humanity ? we shot this with HIDDEN camera ?

A post shared by Gagan Kokri (@gagankokri) on Sep 30, 2019 at 4:56am PDT

ਹੋਰ ਵੇਖੋ:ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹੁੰਚੀ BIGG BOSS ਦੇ ਘਰ, ਵਿਵਾਦ ਤੋਂ ਬਟੋਰੀਆਂ ਸਨ ਸੁਰਖ਼ੀਆਂ

ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਹ ਇਸ ਵੀਡੀਓ ‘ਚ FREE HUGS ਕਰਦੇ ਹੋਏ ਨਜ਼ਰ ਆ ਰਹੇ ਹਨ।  ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ, ‘ਜਦੋਂ ਸ਼ੂਟਿੰਗ ਦੇ ਦੌਰਾਨ ਮੈਂ ਇਹ ਸਭ ਤੋਂ ਵਧੀਆ ਕੰਮ ਕੀਤਾ ਜਿਹੜਾ ਮੈਂ ਕਦੇ ਵੀ ਨਹੀਂ ਸੀ ਕੀਤਾ...ਬਹੁਤ ਸ਼ੁਕਰੀਆ ਕੈਨਡੀਅਨਜ਼ ਵੈਨਕੁਵਰ ਵਾਲਿਆਂ ਦਾ ਜਿਨ੍ਹਾਂ ਨੇ ਦੁਨੀਆ ਲਈ ਫਰੀ ਹੱਗਸ ਵੰਡੀਆਂ ਤੇ ਇਹ ਮਨੁੱਖਤਾ ਲਈ ਚੰਗੀ ਸੋਚ ਹੈ..ਇਹ ਸਭ ਮੈਂ ਛੁਪੇ ਹੋਏ ਕੈਮਰੇ ਨਾਲ ਸ਼ੂਟ ਕੀਤਾ ਸੀ...’

 

View this post on Instagram

 

“ਗੋਤ ਸੰਧੂ ਆ ਤੇ ਪਿੰਡ ਕੋਕਰੀ ਹੈ ਜੱਟ ਦਾ” “ਤਾਜ ਅਣਖਾਂ ਦਾ ਸਾਡਿਆ ਸਿਰਾ ਤੇ ਸਜਦਾ” GEETIYAN is out now Karo Chk and share dabb k and pump up the beat ? Dasseo kidda laggya ❤️ Video - RAHUL DUTTA Music - GOLD E GILL Lyrics - GUPPI DHILLON Label - JASS RECORDS ( JASVIRPAL SINGH ) Produced by - JAGJITPAL SINGH Project managed by - VIKAS WADHWA Presentation - ANUP KUMAR Support | share | spread https://youtu.be/Ve-n03ukgL4

A post shared by Gagan Kokri (@gagankokri) on Aug 24, 2019 at 9:58pm PDT

ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਪੰਜਾਬੀਆਂ ਤੋਂ ਇਲਾਵਾ ਗੋਰੇ ਵੀ ਗਗਨ ਕੋਕਰੀ ਦੀ ਇਸ ਉਪਰਾਲੇ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post