ਹੋ ਜਾਓ ਤਿਆਰ ਬਹੁਤ ਜਲਦ ਆ ਰਿਹਾ ਹੈ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ
Lajwinder kaur
January 29th 2021 05:14 PM --
Updated:
January 29th 2021 05:30 PM
ਪੀਟੀਸੀ ਨੈੱਟਵਰਕ ਆਪਣੇ ਮਾਧਿਆਮ ਦੇ ਰਾਹੀਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ ਚਾਹੇ ਉਹ ਕੋਈ ਗਾਇਕ ਹੋਵੇ ਜਾਂ ਫਿਰ ਕਲਾਕਾਰ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021, ਪਰ ਵੱਖਰੇ ਅੰਦਾਜ਼ ‘ਚ, ਜੀ ਹਾਂ ਇਸ ਵਾਰ ਕੋਵਿਡ-19 ਕਰਕੇ ਐਂਟਰੀ ਆਨਲਾਈਨ ਹੋ ਰਹੀ ਹੈ ।