ਗੌਰਵ ਕੌਂਡਾਲ ਦੇ ਸਿਰ ਤੇ ਸੱਜਿਆ ਵਾਇਸ ਆਫ ਪੰਜਾਬ ਸੀਜ਼ਨ 9 ਦਾ ਤਾਜ਼

By  Anmol Sandhu March 2nd 2019 03:41 PM

ਬਿਲਾਸਪੁਰ ਦੇ ਰਹਿਣ ਵਾਲੇ ਗੌਰਵ ਕੌਂਡਾਲ ਦੇ ਸਿਰ ਤੇ ਸੱਜਿਆ ਵਾਇਸ ਆਫ ਪੰਜਾਬ ਸੀਜ਼ਨ 9 ਦਾ ਤਾਜ਼ | ਫਾਈਨਲ ਦੇ ਵਿੱਚ ਚੁਣੇ ਗਏ ਛੇ ਪ੍ਰਤੀਭਾਗੀ "ਰੀਨਾ ਨਾਫ਼ਰੀ ਰੂਪਨਗਰ, ਸੁਖਪ੍ਰੀਤ ਕੌਰ ਲੁਧਿਆਣਾ, ਅਨੂਪ ਧਾਰੀ, ਸੁਖਚੈਨ ਸਿੰਘ ਕੈਨੇਡਾ, ਜਤਿੰਦਰ ਮੱਲੇਵਾਲ" ਨੂੰ ਟੱਕਰ ਦੇ ਕੇ ਜਿੱਤਿਆ ਵਾਇਸ ਆਫ ਪੰਜਾਬ ਸੀਜ਼ਨ 9 ਦਾ ਤਾਜ਼ |

 

ਦੱਸ ਦਈਏ ਕਿ ਅਨੂਪ ਧਾਰੀ ਜਲੰਧਰ ਰਹੇ ਦੂਜੇ ਸਥਾਨ ਤੇ ਜਿਹਨਾਂ ਨੂੰ ਮਿਲਿਆ 50 ਹਜ਼ਾਰ ਰੁਪਏ ਦਾ ਇਨਾਮ ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਲੁਧਿਆਣਾ ਰਹੀ ਤੀਜੇ ਸਥਾਨ ਤੇ ਅਤੇ ਓਹਨਾ ਨੂੰ ਮਿਲਿਆ 35 ਹਜ਼ਾਰ ਰੁਪਏ ਦਾ ਇਨਾਮ |

ਇਸ ਦੇ ਨਾਲ ਵਾਇਸ ਆਫ ਪੰਜਾਬ ਸੀਜ਼ਨ 9 ਦੇ ਵਿਜੇਤਾ ਗੌਰਵ ਕੌਂਡਾਲ ਨੂੰ ਮਿਲਿਆ 1 ਲੱਖ ਰੁਪਏ ਦਾ ਇਨਾਮ ਅਤੇ ਨਾਲ ਹੀ ਮਿਲਿਆ ਪਟਕ ਰਿਕਾਰਡ ਤੇ ਉਨ੍ਹਾਂ ਦਾ ਇਕ ਗੀਤ ਰਿਲੀਜ਼ ਕੀਤਾ ਜਾਵੇਗਾ

Related Post