ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ‘ਚ ਇਸ ਵਾਰ ਗੁਰਕਿਰਤ ਸਿੰਘ ਬਨਾਉਣਗੇ ਖ਼ਾਸ ਰੈਸਿਪੀ
Shaminder
May 14th 2021 02:09 PM --
Updated:
May 14th 2021 02:11 PM
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦੇ ਐਪੀਸੋਡ ‘ਚ ਇੱਕ ਨਵੀਂ ਰੈਸਿਪੀ ਦੇ ਨਾਲ ਤੁਹਾਡੇ ਦਰਮਿਆਨ ਹਾਜ਼ਰ ਹੋਣਗੇ । ਜੀ ਹਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ‘ਚ ਫਗਵਾੜਾ ਦੇ ਗੁਰਕਿਰਤ ਸਿੰਘ ਆਪਣੀ ਰੈਸਿਪੀ ਲਾਹੌਰੀ ਕੋਫਤਾ ਦੇ ਨਾਲ ਹਾਜ਼ਰ ਹੋਣਗੇ । ਇਸ ਐਪੀਸੋਡ ਦਾ ਪ੍ਰਸਾਰਣ 14 ਮਈ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।