ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਸੈਲਫੀ ਲੈਣਾ ਚਾਹੁੰਦਾ ਦੀ ਪ੍ਰਸ਼ੰਸਕ, ਮੈਨੇਜਰ ਨੇ ਮਾਰਿਆ ਧੱਕਾ, ਝਗੜਾ ਹੋਣ ਤੋਂ ਪਹਿਲਾਂ ਹੀ ਮੌਕਾ ਸੰਭਾਲ ਗਈ ਜਾਨ੍ਹਵੀ

By  Rupinder Kaler March 9th 2021 11:59 AM -- Updated: March 9th 2021 12:15 PM

ਜਾਨ੍ਹਵੀ ਕਪੂਰ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਜਾਨ੍ਹਵੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੁਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪਰ ਇਸ ਸਭ ਦੇ ਚਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ।

image from janhvi-kapoor's instagram

ਹੋਰ ਪੜ੍ਹੋ :

ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ

image from janhvi-kapoor's instagram

 

View this post on Instagram

 

A post shared by Jasus Here (@jasus007)

ਜਿਸ ਨੂੰ ਦੇਖ ਕੇ ਹਰ ਕੋਈ ਜਾਨ੍ਹਵੀ ਦੀ ਤਾਰੀਫ ਕਰ ਰਿਹਾ ਹੈ । ਦਰਅਸਲ ਇਹ ਵੀਡੀਓ ਓਦੋਂ ਦੀ ਹੈ ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਨਿਕਲ ਰਹੀ ਹੁੰਦੀ ਹੈ, ਤੇ ਪ੍ਰਸ਼ੰਸਕ ਉਸ ਦੇ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੰਦੇ ਹਨ । ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾਨ੍ਹਵੀ ਅੱਗੇ ਆ ਕੇ ਮੌਕੇ ਨੂੰ ਸੰਭਾਲ ਜਾਂਦੀ ਹੈ । ਇਸੇ ਕਰਕੇ ਜਾਨ੍ਹਵੀ ਨੂੰ ਵਧੀਆ ਅਦਾਕਾਰਾ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਕਿਹਾ ਜਾਂਦਾ ਹੈ ।

(adsbygoogle = window.adsbygoogle || []).push({});

Related Post