ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਸੈਲਫੀ ਲੈਣਾ ਚਾਹੁੰਦਾ ਦੀ ਪ੍ਰਸ਼ੰਸਕ, ਮੈਨੇਜਰ ਨੇ ਮਾਰਿਆ ਧੱਕਾ, ਝਗੜਾ ਹੋਣ ਤੋਂ ਪਹਿਲਾਂ ਹੀ ਮੌਕਾ ਸੰਭਾਲ ਗਈ ਜਾਨ੍ਹਵੀ

written by Rupinder Kaler | March 09, 2021

ਜਾਨ੍ਹਵੀ ਕਪੂਰ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਜਾਨ੍ਹਵੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੁਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪਰ ਇਸ ਸਭ ਦੇ ਚਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ।

image from janhvi-kapoor's instagram

ਹੋਰ ਪੜ੍ਹੋ :

ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ

image from janhvi-kapoor's instagram

 

View this post on Instagram

 

A post shared by Jasus Here (@jasus007)

ਜਿਸ ਨੂੰ ਦੇਖ ਕੇ ਹਰ ਕੋਈ ਜਾਨ੍ਹਵੀ ਦੀ ਤਾਰੀਫ ਕਰ ਰਿਹਾ ਹੈ । ਦਰਅਸਲ ਇਹ ਵੀਡੀਓ ਓਦੋਂ ਦੀ ਹੈ ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਨਿਕਲ ਰਹੀ ਹੁੰਦੀ ਹੈ, ਤੇ ਪ੍ਰਸ਼ੰਸਕ ਉਸ ਦੇ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੰਦੇ ਹਨ । ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾਨ੍ਹਵੀ ਅੱਗੇ ਆ ਕੇ ਮੌਕੇ ਨੂੰ ਸੰਭਾਲ ਜਾਂਦੀ ਹੈ । ਇਸੇ ਕਰਕੇ ਜਾਨ੍ਹਵੀ ਨੂੰ ਵਧੀਆ ਅਦਾਕਾਰਾ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਕਿਹਾ ਜਾਂਦਾ ਹੈ ।0 Comments
0

You may also like