ਜਸਵਿੰਦਰ ਭੱਲਾ ਨੇ ਜਿੱਤਿਆ ‘BEST PERFORMANCE IN A COMIC ROLE’

By  Lajwinder kaur July 3rd 2020 10:02 PM -- Updated: July 3rd 2020 10:14 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਆਨਲਾਈਨ ਮੰਚ ‘ਤੇ ਚੱਲ ਰਹੀਆਂ ਸ਼ਾਨਦਾਰ ਪਰਫਾਰਮੈਂਸ ਜੋ ਕਿ ਦਰਸ਼ਕਾਂ ਦਾ ਦਿਲ ਜਿੱਤ ਰਹੀਆਂ ਨੇ । ਇੱਕ ਤੋਂ ਬਾਅਦ ਇੱਕ ਕਰਕੇ ਵੱਖ-ਵੱਖ ਕੈਟਾਗਿਰੀਆਂ ਤੋਂ ਪਰਦਾ ਉੱਠ ਰਿਹਾ ਹੈ ਤੇ ਜੇਤੂ ਕਲਾਕਾਰਾਂ ਨੂੰ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।

BEST PERFORMANCE IN A COMIC ROLE ਦੇ ਲਈ ਜਸਵਿੰਦਰ ਭੱਲਾ ਜੈਤੂ ਰਹੇ ਨੇ । ਉਨ੍ਹਾਂ ਨੂੰ ‘ਬੈਂਡ ਵਾਜੇ’ ਫ਼ਿਲਮ ਲਈ ‘ਚ ਨਿਭਾਏ ਰੋਲ ਲਈ ਇਹ ਅਵਾਰਡ ਮਿਲਿਆ ਹੈ ।

ਦੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ ਤੇ ਪੀਟੀਸੀ ਪੰਜਾਬੀ ਦਾ ਫੇਸਬੁੱਕ ਪੇਜ਼ ।

Related Post