ਕੁਲਵਿੰਦਰ ਬਿੱਲਾ ਨੇ ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਕੀਤੀ ਸ਼ਲਾਘਾ ਤੇ ਦਿੱਤੀਆਂ ਆਪਣੀਆਂ ਸ਼ੁਭਕਾਮਨਾਵਾਂ

By  Lajwinder kaur June 11th 2020 01:50 PM

ਪੀਟੀਸੀ ਨੈੱਟਵਰਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਪਰ ਇੱਕ ਵੱਖਰੇ ਅੰਦਾਜ਼ ‘ਚ । ਮਨੋਰੰਜਨ ਜਗਤ ‘ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਆਨਲਾਈਨ ਅਵਾਰਡ ਸਮਾਰੋਹ, ਜਿਸ ਨੂੰ ਕਰਵਾ ਰਿਹਾ ਹੈ ਪੀਟੀਸੀ ਨੈੱਟਵਰਕ ।

 

View this post on Instagram

 

@kulwinderbilla Promises Same Entertainment and Same Swag in 'PTC Punjabi Film Awards 2020'; World's first online awards. #kulwinderBilla #PunjabiFilmAwards2020 #PunjabiFilmAwards #punjabisingers #pollywoodactors #PTCFilmAwards #OnlinePunjabiFilmAwards #Pollywood #Entertainment #PTC #punjabi

A post shared by PTC Punjabi (@ptc.network) on Jun 10, 2020 at 8:30am PDT

Vote for your favourite : https://www.ptcpunjabi.co.in/voting/

ਇਹ ਅਵਾਰਡ ਸਮਾਰੋਹ ਰਾਹੀਂ ਪੰਜਾਬੀ ਇੰਡਸਟਰੀ ਨਾਲ ਸਬੰਧ ਰੱਖਦੇ ਕਲਾਕਾਰਾਂ ਨੂੰ ਸਨਮਾਨਿਤ ਕਰਕੇ ਹੱਲਾਸ਼ੇਰੀ ਦਿੱਤੀ ਜਾਂਦੀ ਹੈ । ਜਿਸ ਕਰਕੇ ਇਹ ਅਵਾਰਡ ਹਰ ਇੱਕ ਪੰਜਾਬੀ ਦਾ ਪਸੰਦੀਦਾ ਅਵਾਰਡ ਪ੍ਰੋਗਰਾਮ ਹੈ । ਜਦੋਂ ਤੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਐਲਾਨ ਹੋਇਆ ਹੈ, ਪੰਜਾਬੀ ਕਲਾਕਾਰਾਂ ‘ਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਵੀ ਆਪਣੀ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਸ ਵੱਖਰੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ।

ਦੱਸ ਦਈਏ ਇਸ ਅਵਾਰਡ ਦੇ ਲਈ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਤੁਸੀਂ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰਕੇ ਜੇਤੂ ਬਣਾ ਸਕਦੇ ਹੋ । ਇਸ ਦਿੱਤੇ ਹੋਏ ਲਿੰਕ https://www.ptcpunjabi.co.in/voting/  ‘ਤੇ ਜਾ ਵੋਟ ਕਰ ਸਕਦੇ ਹੋ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

Related Post