ਨਿੰਜਾ, ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਯਾਰੀ ਆਈ ਦਰਸ਼ਕਾਂ ਨੂੰ ਪਸੰਦ, ਜਿੱਤਿਆ ‘FILMY YAAR OF THE YEAR’

By  Lajwinder kaur July 3rd 2020 11:45 PM -- Updated: July 3rd 2020 11:53 PM

ਮਨੋਰੰਜਨ ਜਗਤ ਦਾ ਪਹਿਲਾ ਤੇ ਸਭ ਤੋਂ ਵੱਡਾ ਅਵਾਰਡ ਸਮਾਰੋਹ ਚੱਲ ਰਿਹਾ ਹੈ ਆਨਲਾਈਨ । ਨਾਮੀ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਦੇ ਨਾਲ ਲਾ ਰਹੇ ਨੇ ਖੂਬ ਰੌਣਕਾਂ । ਨਾਲ ਹੀ ਦਿੱਤੇ ਜਾ ਰਹੇ ਨੇ ਆਨਲਾਈਨ ਅਵਾਰਡਸ । 

ਦੋਸਤੀ ਹਰ ਇਨਸਾਨ ਦੀ ਜ਼ਿੰਦਗੀ ‘ਚ ਅਹਿਮ ਹੁੰਦੇ ਨੇ । ਜਿਸ ਕਰਕੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ‘ਚ ਸ਼ਾਮਿਲ ਹੋਈ ‘FILMY YAAR OF THE YEAR’ ਕੈਟਾਗਿਰੀ ਦੇ ਲਈ ਹਾਈ ਐਂਡ ਯਾਰੀਆਂ ਫ਼ਿਲਮ ਦੇ ਅਦਾਕਾਰਾਂ ਨੂੰ ਇਹ ਅਵਾਰਡ ਦਿੱਤਾ ਗਿਆ ਹੈ । ਜੀ ਹਾਂ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਨੂੰ ਇਹ ਅਵਾਰਡ ਮਿਲਿਆ ਹੈ ।

 

Related Post