ਮਿਲਿੰਦ ਗਾਬਾ ਦੇ ਜਨਮ ਦਿਨ ‘ਤੇ ਭੈਣ ਨੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਭੈਣ-ਭਰਾ ਦੀ ਮਸਤੀ ਕਰਦਿਆਂ ਦੀ ਇਹ ਵੀਡੀਓ
Lajwinder kaur
December 7th 2020 05:13 PM
ਗਾਇਕ ਤੇ ਸੰਗੀਤਕਾਰ ਮਿਲਿੰਦ ਗਾਬਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਪਰਿਵਾਰ ਦੇ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਮਿਲਿੰਦ ਗਾਬਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਉਨ੍ਹਾਂ ਦੀ ਭੈਣ ਪਲਵੀ ਗਾਬਾ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਬਰਥਡੇਅ ਵਿਸ਼ ਕੀਤਾ ਹੈ ।