ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੌਰਾਨ ਲਾਊਂਚ ਕੀਤੀ ਪੀਟੀਸੀ ਪਲੇਅ ਐਪ

By  Anmol Sandhu March 1st 2019 09:25 PM -- Updated: March 1st 2019 09:28 PM

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਪੀਟੀਸੀ ਨੈੱਟਵਰਕ ਦੇ ਐਮ ਡੀ "ਰਬਿੰਦਰ ਨਾਰਾਇਣ" ਅਤੇ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਤੇ ਪਹੁੰਚੇ ਜੱਜਾਂ ਵੱਲੋਂ ਪੀਟੀਸੀ ਪਲੇਅ ਐਪ ਨੂੰ ਲਾਊਂਚ ਕੀਤਾ ਗਿਆ |

https://www.facebook.com/ptcpunjabi/videos/267041950881019/?__xts__%5B0%5D=68.ARAnI08Qns9bFfeNCbgDCrzWI7I-t-uUNyNYFA7XH6QRKz9udLC6JTH0AaDz28l-6KWUi-jnyD6gnBrh6F0kpe6T9tLYUnVe2NF1tABY49wJU-DVjvdL63TZaHEmwsPQ9cmqA9uapBOvmf3EOK5-eu3AVYORvAVrMWMP8kgW0jUgBmqdigqLoE1izC7JXMxkWsiOYGhcCitozu6s6fe52B8OAsbKaQd1XGjjGBWkLhLT2GoAdutSMefacPWtNrAHkSHCJDNzx6ppGfrq4kwGNh4owDo2-al7w1RfztQ612N-6Rsl0GxxkEkfdd_uEGyK_zjDgQck-_6s6lN4WlY0MLNfkfdG4ma76ZRugw&__tn__=-R

ਦੱਸ ਦਈਏ ਕਿ ਇਸ ਮੋਬਾਈਲ ਐਪ ਦੇ ਜਰੀਏ ਹੁਣ ਤੁਸੀਂ ਕੀਤੇ ਵੀ ਬੈਠੇ ਵੇਖ ਸੱਕਦੇ ਹੋ ਦਰਬਾਰ ਸਾਹਿਬ ਸ਼੍ਰੀ ਹਰਿਮੰਦਿਰ ਸਾਹਿਬ ਅਤੇ ਹਜ਼ੂਰ ਸਾਹਿਬ ਨੰਦੇੜ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਅਤੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਬਹੁਤ ਕੁਝ ਵੇਖ ਸੱਕਦੇ ਹੋ ਜਿਵੇਂ ਕਿ ਲਾਈਵ ਟੀਵੀ , ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ , ਕਬੱਡੀ ,ਆਪਣੇ ਪਸੰਦੀਦਾ ਪੰਜਾਬੀ ਗੀਤ , ਪੀਟੀਸੀ ਦੇ ਸ਼ੋਅ "ਮਿਸਟਰ ਪੰਜਾਬ ,ਵੋਇਸ ਆਫ ਪੰਜਾਬ, ਮਿਸ ਪੀਟੀਸੀ ਪੰਜਾਬੀ ਅਤੇ ਹੋਰ ਵੀ ਬਹੁਤ ਕੁਝ |ਇਸ ਐਪ ਨੂੰ ਤੁਸੀਂ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਡਾਊਨਲੋਡ ਕਰ ਸੱਕਦੇ ਹੋ |

Related Post